ਸ਼ੁਰੂ ਕਰਨ ਲਈ ਵੱਡਦਰਸ਼ੀ ਸ਼ੀਸ਼ੇ \'ਤੇ ਟੈਪ ਕਰੋ।
%1$s ਨੂੰ ਪ੍ਰਕਾਸ਼ਿਤ ਹੋਇਆ
ਸਟ੍ਰੀਮਿੰਗ ਲਈ ਪਲੇਅਰ ਨਹੀਂ ਮਿਲਿਆ। ਕੀ ਤੁਸੀਂ VLC ਸਥਾਪਤ ਕਰਨਾ ਚਾਹੋਗੇ?
ਸਟ੍ਰੀਮਿੰਗ ਲਈ ਪਲੇਅਰ ਨਹੀਂ ਮਿਲਿਆ (ਤੁਸੀਂ ਇਸਨੂੰ ਚਲਾਉਣ ਲਈ VLC ਪਲੇਅਰ ਇੰਸਟਾਲ ਕਰ ਸਕਦੇ ਹੋ)।
ਇੰਸਟਾਲ ਕਰੋ
ਰੱਦ ਕਰੋ
ਬ੍ਰਾਊਜ਼ਰ \'ਚ ਖੋਲ੍ਹੋ
ਪੌਪ-ਅਪ ਮੋਡ \'ਚ ਖੋਲ੍ਹੋ
ਸਾਂਝਾ ਕਰੋ
ਡਾਊਨਲੋਡ ਕਰੋ
ਸਟ੍ਰੀਮ ਫ਼ਾਈਲ ਡਾਊਨਲੋਡ ਕਰੋ
ਖੋਜ ਕਰੋ
ਸੈਟਿੰਗਾਂ
ਕੀ ਤੁਹਾਡਾ ਮਤਲਬ ਸੀ \"%1$s\"\?
ਦੇ ਨਾਲ ਸਾਂਝਾ ਕਰੋ
ਬਾਹਰੀ ਵੀਡੀਓ ਪਲੇਅਰ ਦੀ ਵਰਤੋਂ ਕਰੋ
ਕੁਝ ਰੈਜ਼ੋਲਿਊਸ਼ਨਾਂ \'ਤੇ ਆਵਾਜ਼ ਹਟ ਸਕਦੀ ਹੈ
ਬਾਹਰੀ ਆਡੀਓ ਪਲੇਅਰ ਦੀ ਵਰਤੋਂ ਕਰੋ
ਸਬਸਕ੍ਰਾਈਬ ਕਰੋ
ਸਬਸਕ੍ਰਾਈਬ ਹੈ
ਚੈਨਲ ਅਨ-ਸਬਸਕ੍ਰਾਈਬ ਹੋਇਆ
ਸਬਸਕ੍ਰਿਪਸ਼ਨ ਨੂੰ ਬਦਲਿਆ ਨਹੀਂ ਜਾ ਸਕਿਆ
ਜਾਣਕਾਰੀ ਵਿਖਾਓ
ਸਬਸਕ੍ਰਿਪਸ਼ਨ ਅਪਡੇਟ ਨਹੀਂ ਕੀਤਾ ਜਾ ਸਕਿਆ
ਸਬਸਕ੍ਰਿਪਸ਼ਨਾਂ
ਬੁੱਕਮਾਰਕ ਕੀਤੀਆਂ ਪਲੇਲਿਸਟਾਂ
ਨਵਾਂ ਕੀ ਹੈ
ਬੈਕਗ੍ਰਾਊਂਡ
ਪੌਪ-ਅਪ
ਵਿੱਚ ਸ਼ਾਮਿਲ ਕਰੋ
ਵੀਡੀਓ ਲਈ ਡਾਊਨਲੋਡ ਫ਼ੋਲਡਰ
ਡਾਊਨਲੋਡ ਕੀਤੀਆਂ ਵੀਡੀਓ ਫ਼ਾਈਲਾਂ ਇੱਥੇ ਜਮ੍ਹਾਂ ਹੁੰਦੀਆਂ ਹਨ
ਵੀਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ
ਆਡੀਓ ਲਈ ਡਾਊਨਲੋਡ ਫ਼ੋਲਡਰ
ਡਾਊਨਲੋਡ ਕੀਤੀਆਂ ਆਡੀਓ ਫ਼ਾਈਲਾਂ ਇੱਥੇ ਜਮ੍ਹਾਂ ਹੁੰਦੀਆਂ ਹਨ
ਆਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ
ਡਿਫ਼ਾਲਟ ਰੈਜ਼ੋਲਿਊਸ਼ਨ
ਪੌਪ-ਅਪ ਲਈ ਡਿਫ਼ਾਲਟ ਰੈਜ਼ੋਲਿਊਸ਼ਨ
ਉੱਚ ਰੈਜ਼ੋਲਿਊਸ਼ਨਾਂ ਵਿਖਾਓ
ਸਿਰਫ਼ ਕੁਝ ਹੀ ਡਿਵਾਈਸ 2K/4K ਵਿੱਚ ਵੀਡੀਓ ਚਲਾ ਸਕਦੇ ਹਨ
Kodi ਵਿੱਚ ਚਲਾਓ
ਗੈਰ ਮੌਜੂਦਾ Kore ਐਪ ਨੂੰ ਇੰਸਟਾਲ ਕਰੋ?
\"Kodi ਵਿੱਚ ਚਲਾਓ\" ਦਾ ਵਿਕਲਪ ਵਿਖਾਓ
ਕੋਡੀ ਮੀਡੀਆ ਸੈਂਟਰ ਰਾਹੀਂ ਵੀਡੀਓ ਚਲਾਉਣ ਲਈ ਇੱਕ ਵਿਕਲਪ ਪ੍ਰਦਰਸ਼ਿਤ ਕਰੋ
ਆਡੀਓ
ਡੀਫ਼ਾਲਟ ਆਡੀਓ ਫ਼ਾਰਮੈਟ
ਡੀਫ਼ਾਲਟ ਵੀਡੀਓ ਫ਼ਾਰਮੈਟ
ਥੀਮ
ਸਫ਼ੈਦ
ਗੂੜ੍ਹਾ
ਕਾਲ਼ਾ
ਪੌਪ-ਅਪ ਦਾ ਆਕਾਰ ਅਤੇ ਸਥਿਤੀ ਯਾਦ ਰੱਖੋ
ਪੌਪ-ਅਪ ਦਾ ਆਖਰੀ ਆਕਾਰ ਅਤੇ ਸਥਿਤੀ ਯਾਦ ਰੱਖੋ
ਤੇਜ਼ ਤੇ ਅਣਸਟੀਕ ਭਾਲ ਦੀ ਵਰਤੋਂ ਕਰੋ
ਅਣਸਟੀਕ ਭਾਲ ਨਾਲ ਪਲੇਅਰ ਘੱਟ ਸਟੀਕਤਾ ਦੇ ਪਰ ਅਧਿਕ ਤੇਜ਼ੀ ਨਾਲ ਵੀਡੀਓ ਸਥਿੱਤੀਆਂ ਦੀ ਤਲਾਸ਼ ਕਰ ਸਕਦਾ ਹੈ । ਇਸ ਨਾਲ ਅੱਗੇ-ਪਿੱਛੇ 5, 15 ਜਾਂ 25 ਸਕਿੰਟ ਲਿਜਾਣਾ ਕੰਮ ਨਹੀਂ ਕਰਦਾ ਹੈ
ਚਿੱਤਰ ਕੈਸ਼ ਮਿਟਾਇਆ ਗਿਆ
ਕੈਸ਼ ਕੀਤਾ ਮੈਟਾ-ਡਾਟਾ ਮਿਟਾਓ
ਵੈੱਬ-ਪੇਜਾਂ ਦਾ ਕੈਸ਼ ਕੀਤਾ ਸਾਰਾ ਡਾਟਾ ਮਿਟਾਓ
ਮੈਟਾ-ਡਾਟਾ ਕੈਸ਼ੇ ਮਿਟਾਇਆ ਗਿਆ
ਅਗਲੀ ਸਟ੍ਰੀਮ ਨੂੰ ਆਟੋ-ਕਤਾਰਬੱਧ ਕਰੋ
ਇੱਕ ਮੁੱਕਣ ਵਾਲੀ ਪਰ ਨਾ-ਦੁਹਰਾਉਣ ਵਾਲੀ ਪਲੇਅਬੈਕ ਕਤਾਰ ਨੂੰ ਸੰਬੰਧਤ ਸਟ੍ਰੀਮ ਜੋੜਦੇ ਹੋਏ ਜਾਰੀ ਰੱਖੋ
ਖੋਜ ਸੁਝਾਅ
ਖੋਜ ਕਰਨ ਵੇਲੇ ਵਿਖਾਏ ਜਾਂਦੇ ਸੁਝਾਵਾਂ ਦੀ ਚੋਣ ਕਰੋ
ਖੋਜ ਇਤਿਹਾਸ
ਖੋਜ ਇਤਲਾਹਾਂ ਨੂੰ ਸਥਾਨਕ ਤੌਰ ਤੇ ਸਟੋਰ ਕਰੋ
ਵੇਖੇ ਗਏ ਵੀਡੀਓਜ਼ ਦੀ ਸੂਚੀ
ਵੇਖੇ ਗਏ ਵੀਡੀਓਜ਼ ਦੀ ਸੂਚੀ ਰੱਖੋ
ਚਲਾਉਣਾ ਮੁੜ-ਸ਼ੁਰੂ ਕਰੋ
ਵਿਘਨਾਂ (ਜਿਵੇਂ ਕਿ ਫ਼ੋਨ-ਕਾਲਾਂ) ਤੋਂ ਬਾਅਦ ਚਲਾਉਣਾ ਜਾਰੀ ਰੱਖੋ
ਡਾਊਨਲੋਡ
\'ਅਗਲੇ\' ਤੇ \'ਸਬੰਧਤ\' ਵੀਡੀਓ ਵਿਖਾਓ
\"ਕਤਾਰਬੱਧ ਕਰਨ ਵਾਸਤੇ ਦਬਾ ਕੇ ਰੱਖੋ\" ਵਿਖਾਓ
ਵੀਡੀਓ ਦੇ ਵੇਰਵੇ ਪੰਨੇ \'ਤੇ ਬੈਕਗ੍ਰਾਊਂਡ ਜਾਂ ਪੌਪ-ਅਪ ਬਟਨ ਨੱਪਣ \'ਤੇ ਸੁਝਾਅ ਵਿਖਾਓ
ਅਣ-ਸਹਾਇਕ URL
ਸਮੱਗਰੀ ਦਾ ਮੂਲ ਦੇਸ਼
ਪਲੇਅਰ
ਵਿਵਹਾਰ
ਵੀਡੀਓ ਅਤੇ ਆਡੀਓ
ਇਤਿਹਾਸ ਅਤੇ ਕੈਸ਼-ਭੰਡਾਰ
ਦਿੱਖ
ਡੀ-ਬੱਗ
ਬੈਕਗ੍ਰਾਊਂਡ ਵਿੱਚ ਚੱਲ ਰਿਹਾ ਹੈ
ਪੌਪ-ਅਪ ਮੋਡ ਵਿੱਚ ਚੱਲ ਰਿਹਾ ਹੈ
ਸਮੱਗਰੀ
ਉਮਰ-ਮੁਤਾਬਕ-ਪਾਬੰਦੀਸ਼ੁਦਾ ਸਮੱਗਰੀ ਵਿਖਾਓ
ਲਾਈਵ
ਡਾਊਨਲੋਡਸ
ਡਾਊਨਲੋਡਸ
Error ਰਿਪੋਰਟ
ਸਾਰੇ
ਬੰਦ ਕੀਤਾ
ਸਾਫ ਕਰੋ
ਵਧੀਆ ਰੈਜ਼ੋਲਿਊਸ਼ਨ
ਵਾਪਿਸ
ਸਾਰੇ ਚਲਾਓ
ਹਮੇਸ਼ਾਂ
ਸਿਰਫ਼ ਇਸ ਬਾਰ
ਫਾਈਲ
ਨਿਊਪਾਈਪ ਨੋਟੀਫਿਕੇਸ਼ਨ
ਨਿਊਪਾਈਪ ਦੇ ਪਲੇਅਰ ਦੇ ਲਈ ਨੋਟੀਫਿਕੇਸ਼ਨ
[ਅਣਜਾਣ]
ਬੈਕਗ੍ਰਾਊਂਡ ਮੋਡ ਵਿੱਚ ਚਲਾਓ
ਪੌਪ-ਅਪ ਮੋਡ ਵਿੱਚ ਚਲਾਓ
ਮੇਨ ਤੇ ਚਲਾਓ
ਡਾਟਾਬੇਸ ਆਯਾਤ ਕਰੋ
ਡਾਟਾਬੇਸ ਨਿਰਯਾਤ ਕਰੋ
ਤੁਹਾਡੇ ਮੌਜੂਦਾ ਇਤਿਹਾਸ, ਸਬਸਕ੍ਰਿਪਸ਼ਨਾਂ, ਪਲੇਲਿਸਟਾਂ ਅਤੇ (ਚੋਣਵੇਂ ਤੌਰ \'ਤੇ) ਸੈਟਿੰਗਾਂ ਨੂੰ ਨਵੀਆਂ ਨਾਲ ਬਦਲ ਦਿੰਦਾ ਹੈ
ਇਤਿਹਾਸ, ਸੁਬਸਕ੍ਰਿਪਸ਼ਨਾਂ, ਪਲੇਲਿਸਟਾਂ ਅਤੇ ਸੈਟਿੰਗਾਂ ਨਿਰਯਾਤ ਕਰੋ
ਵੇਖੇ ਗਏ ਵੀਡੀਓਜ਼ ਦੀ ਸੂਚੀ ਮਿਟਾਓ
ਚਲਾਈਆਂ ਗਈਆਂ ਸਟ੍ਰੀਮਾਂ ਦੇ ਇਤਿਹਾਸ ਅਤੇ ਪਲੇ-ਸਥਿਤੀਆਂ ਨੂੰ ਮਿਟਾਉਂਦਾ ਹੈ
ਕੀ ਵੇਖੇ ਗਏ ਵੀਡੀਓਜ਼ ਦਾ ਇਤਿਹਾਸ ਮਿਟਾ ਦਿੱਤਾ ਜਾਵੇ\?
ਖੋਜ ਸੂਚੀ ਦਾ ਇਤਿਹਾਸ ਮਿਟਾਓ
ਖੋਜ ਸ਼ਬਦਾਂ ਦੀ ਸੂਚੀ ਮਿਟਾਉਂਦਾ ਹੈ
ਕੀ ਸਾਰੀ ਖੋਜ ਸੂਚੀ ਮਿਟਾ ਦਿੱਤੀ ਜਾਵੇ \?
ਖੋਜ ਸੂਚੀ ਦਾ ਇਤਿਹਾਸ ਮਿਟਾ ਦਿੱਤਾ ਗਿਆ
ਤਰੁੱਟੀ
ਨੈੱਟਵਰਕ ਤਰੁੱਟੀ
ਸਾਰੇ ਥੰਮਨੇਲ ਲੋਡ ਨਹੀਂ ਹੋ ਸਕੇ
ਵੈਬਸਾਈਟ parse ਨਹੀਂ ਹੋ ਸਕੀ
ਸਮੱਗਰੀ ਉਪਲਬਧ ਨਹੀਂ ਹੈ
ਡਾਊਨਲੋਡ ਮੀਨੂੰ ਸੈਟ-ਅਪ ਨਹੀਂ ਹੋ ਸਕਿਆ
ਐਪ/UI ਕਰੈਸ਼ ਹੋ ਗਈ
ਇਸ ਸਟ੍ਰੀਮ ਨੂੰ ਚਲਾਇਆ ਨਹੀਂ ਜਾ ਸਕਿਆ
ਅਣਚਾਹੀ ਪਲੇਅਰ ਤਰੁੱਟੀ ਆਈ ਹੈ
ਪਲੇਅਰ ਤਰੁੱਟੀ ਤੋਂ ਮੁੜ-ਸੁਰਜੀਤ ਹੋ ਰਿਹਾ ਹੈ
ਬਾਹਰੀ ਪਲੇਅਰ ਇਸ ਕਿਸਮ ਦੇ ਲਿੰਕਾਂ ਦਾ ਸਮਰਥਨ ਨਹੀਂ ਕਰਦੇ
ਕੋਈ ਵੀਡੀਓ ਸਟ੍ਰੀਮ ਨਹੀਂ ਮਿਲੀ
ਕੋਈ ਆਡੀਓ ਸਟ੍ਰੀਮ ਨਹੀਂ ਮਿਲੀ
ਅਜਿਹਾ ਕੋਈ ਫੋਲਡਰ ਨਹੀਂ
ਅਜਿਹਾ ਕੋਈ ਫਾਈਲ/ਸਮੱਗਰੀ ਸਰੋਤ ਨਹੀਂ ਹੈ
ਫਾਈਲ ਮੌਜੂਦ ਨਹੀਂ ਹੈ ਜਾਂ ਇਸ ਨੂੰ ਪੜ੍ਹਨ ਜਾਂ ਲਿਖਣ ਦੀ ਆਗਿਆ ਨਹੀਂ ਹੈ
ਫਾਈਲ ਨਾਮ ਖਾਲੀ ਨਹੀਂ ਹੋ ਸਕਦਾ
ਇੱਕ ਤਰੁੱਟੀ ਆਈ ਹੈ: %1$s
ਡਾਊਨਲੋਡ ਕਰਨ ਲਈ ਕੋਈ ਸਟ੍ਰੀਮ ਉਪਲਬਧ ਨਹੀਂ ਹੈ
ਮੁਆਫ ਕਰਨਾ, ਅਜਿਹਾ ਨਹੀਂ ਹੋਣਾ ਚਾਹੀਦਾ ਸੀ।
ਈ-ਮੇਲ ਦੁਆਰਾ ਇਤਲਾਹ ਦਿਓ
ਅਫ਼ਸੋਸ ਹੈ, ਕੁਝ ਤਰੁੱਟੀਆਂ ਸਾਹਮਣੇ ਆਈਆਂ ਹਨ।
ਇਤਲਾਹ ਕਰੋ
ਜਾਣਕਾਰੀ:
ਕੀ ਹੋਇਆ ਹੈ:
ਕੀ:\\nRequest:\\nContent ਭਾਸ਼ਾ/ਬੋਲੀ:\\nContent Country:\\nApp ਭਾਸ਼ਾ/ਬੋਲੀ:\\nService:\\nGMT ਸਮਾਂ:\\nPackage:\\nVersion:\\nOS version:
ਤੁਹਾਡੀ ਟਿੱਪਣੀ (ਅੰਗਰੇਜ਼ੀ ਵਿਚ):
ਵੇਰਵੇ:
ਵੀਡੀਓ ਚਲਾਓ, ਮਿਆਦ:
ਅਪਲੋਡਰ ਦਾ ਅਵਤਾਰ ਥੰਮਨੇਲ
ਪਸੰਦਾਂ
ਨਾਪਸੰਦਾਂ
ਕੋਈ ਨਤੀਜੇ ਨਹੀਂ
ਇਥੇ ਦਾ ਖਾਲੀਪਣ ਦੂਰ ਕਰਨ ਲਈ ਕੁਝ ਸਰਚ ਕਰੋ ਜਾਂ ਚੈਨਲ ਸਬਸਕ੍ਰਾਇਬ ਕਰੋ ਅਤੇ ਪਲੇਲਿਸਟ ਬਣਾ ਕੇ ਕੋਈ ਵੀਡੀਓ ਬੁੱਕਮਾਰਕ ਕਰੋ
ਮੁੜ-ਕ੍ਰਮਬੱਧ ਕਰਨ ਲਈ ਡਰੈਗ ਕਰੋ
ਵੀਡੀਓ
ਆਡੀਓ
ਦੋਬਾਰਾ ਕੋਸ਼ਿਸ਼ ਕਰੋ
ਹਜ਼ਾਰ
ਮਿਲੀਅਨ
ਅਰਬ
ਕੋਈ ਸਬਸਕ੍ਰਾਈਬਰ ਨਹੀਂ
- %s ਸਬਸਕ੍ਰਾਈਬਰ
- %s ਸਬਸਕ੍ਰਾਈਬਰਸ
ਕੋਈ ਵਿਊ ਨਹੀਂ
- %s ਵਿਊ
- %s ਵਿਊਜ਼
ਕੋਈ ਵੀਡੀਓ ਨਹੀਂ
- %s ਵੀਡੀਓ
- %s ਵੀਡੀਓਜ਼
ਸ਼ੁਰੂ ਕਰੋ
ਰੋਕੋ
ਬਣਾਓ
ਮਿਟਾਓ
ਚੈੱਕ-ਸਮ
ਖਾਰਿਜ ਕਰੋ
ਨਾਮ ਬਦਲੋ
ਠੀਕ ਹੈ
ਫਾਈਲ ਦਾ ਨਾਮ
ਥਰੈੱਡ
ਤਰੁੱਟੀ
ਨਿਊਪਾਈਪ ਡਾਊਨਲੋਡ ਕਰ ਰਹੀ ਹੈ
ਵੇਰਵਿਆਂ ਲਈ ਟੈਪ ਕਰੋ
ਕ੍ਰਿਪਾ ਕਰਕੇ ਉਡੀਕ ਕਰੋ…
ਕਲਿਪ-ਬੋਰਡ ਵਿੱਚ ਕਾਪੀ ਹੋ ਗਿਆ ਹੈ
ਬਾਅਦ ਵਿੱਚ ਸੈਟਿੰਗਾਂ ਵਿਚੋਂ ਇੱਕ ਡਾਊਨਲੋਡ ਫੋਲਡਰ ਨੂੰ ਚੁਣੋ
ਪੌਪ-ਅਪ ਮੋਡ ਵਿੱਚ ਖੋਲ੍ਹਣ ਵਾਸਤੇ
\nਇਸ ਇਜਾਜ਼ਤ ਦੀ ਲੋੜ ਹੈ
1 ਆਈਟਮ ਮਿਟਾਈ ਗਈ।
ReCaptcha ਚੁਣੌਤੀ
ReCaptcha ਚੁਣੌਤੀ ਲਈ ਬੇਨਤੀ
ਡਾਊਨਲੋਡ
ਫਾਈਲ ਨਾਮ ਵਿੱਚ ਪ੍ਰਵਾਨਿਤ ਅੱਖਰ
ਗਲਤ ਅੱਖਰ ਇਸ ਚਿੰਨ ਨਾਲ ਤਬਦੀਲ ਕੀਤੇ ਜਾਣਗੇ
ਵਟਾਂਦਰਾ ਚਿੰਨ
ਅੱਖਰ ਅਤੇ ਅੰਕ
ਬਹੁਤੇ ਖ਼ਾਸ ਅੱਖਰ
ਨਿਊਪਾਈਪ ਬਾਰੇ ਵਿੱਚ ਜਾਣੋ
ਤੀਜੀ ਧਿਰ ਦੇ ਲਾਈਸੈਂਸ
%2$s ਵੱਲੋਂ © %1$s , %3$s ਅਧੀਨ
ਐਪ ਬਾਰੇ ਤੇ ਆਮ ਸਵਾਲ
ਲਾਈਸੈਂਸ
ਐਂਡਰਾਇਡ ਦੇ ਲਈ ਹਲਕੀ ਅਤੇ ਮੁਫ਼ਤ ਸਟ੍ਰੀਮਿੰਗ ਐਪਲੀਕੇਸ਼ਨ।
ਯੋਗਦਾਨ ਪਾਓ
ਭਾਵੇਂ ਤੁਹਾਡੇ ਕੋਲ ਵਿਚਾਰ ਹਨ; ਅਨੁਵਾਦ, ਡਿਜ਼ਾਈਨ ਬਦਲਾਵ, ਕੋਡ ਦੀ ਸਫਾਈ, ਜਾਂ ਅਸਲ ਭਾਰੀ ਕੋਡ ਬਦਲਾਵ — ਹਰ ਮਦਦ ਦਾ ਸਦਾ ਸਵਾਗਤ ਹੈ। ਜਿੰਨਾ ਇਸ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਉੱਨਾ ਹੀ ਇਹ ਬਿਹਤਰ ਹੁੰਦਾ ਹੈ!
ਗਿਟਹੱਬ ਤੇ ਵੇਖੋ
ਦਾਨ ਕਰੋ
ਨਿਊਪਾਈਪ ਵਲੰਟੀਅਰਾਂ ਦੁਆਰਾ ਵਿਕਸਤ ਕੀਤੀ ਗਈ ਹੈ ਜੋ ਤੁਹਾਡੇ ਲਈ ਬਿਹਤਰ ਵਰਤੋਂਕਾਰ ਤਜ਼ਰਬਾ ਲਿਆਉਣ ਲਈ ਸਮਾਂ ਬਿਤਾਉਂਦੇ ਹਨ। ਡਿਵੈਲਪਰਾਂ ਵਾਸਤੇ ਇੱਕ ਕੱਪ ਕਾਫ਼ੀ ਖ਼ਰੀਦ ਦਿਓ ਤਾਂ ਕਿ ਇਸਦਾ ਆਨੰਦ ਲੈਂਦੇ ਹੋਏ ਉਹ ਨਿਊਪਾਈਪ ਨੂੰ ਹੋਰ ਵਧੀਆ ਬਣਾ ਸਕਣ।
ਵਾਪਸ ਦਿਓ
ਵੈੱਬਸਾਈਟ
ਵਧੇਰੇ ਜਾਣਕਾਰੀ ਅਤੇ ਖ਼ਬਰਾਂ ਲਈ ਨਿਊਪਾਈਪ ਵੈੱਬਸਾਈਟ ਵੇਖੋ।
ਨਿਊਪਾਈਪ ਲਾਈਸੈਂਸ
ਨਿਊਪਾਈਪ ਇੱਕ ਕਾਪੀਲਿਫਟ ਮੁਫ਼ਤ ਸਾਫਟਵੇਅਰ ਹੈ। ਤੁਸੀਂ ਇਸ ਦੀ ਵਰਤੋਂ, ਇਸ ਦਾ ਅਧਿਐਨ ਅਤੇ ਇਸ ਨੂੰ ਸਾਂਝਾ ਕਰ ਸਕਦੇ ਹੋ ਅਤੇ ਇਸ ਵਿੱਚ ਆਪਣੀ ਮਰਜ਼ੀ ਅਨੁਸਾਰ ਸੁਧਾਰ ਸਕਦੇ ਹੋ। ਖਾਸ ਤੌਰ \'ਤੇ ਤੁਸੀਂ ਇਸ ਨੂੰ GNU ਜਨਰਲ ਪਬਲਿਕ ਲਾਈਸੈਂਸ ਦੀਆਂ ਸ਼ਰਤਾਂ ਦੇ ਅਧੀਨ ਵੰਡ ਸਕਦੇ ਹੋ / ਜਾਂ ਸੰਸ਼ੋਧਿਤ ਕਰ ਸਕਦੇ ਹੋ ਜਿਵੇਂ ਕਿ ਮੁਫਤ ਸਾਫਟਵੇਅਰ ਫਾਊਂਡੇਸ਼ਨ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਹੈ, ਜਾਂ ਤਾਂ ਲਾਈਸੈਂਸ ਦਾ ਵਰਜ਼ਨ 3, ਜਾਂ (ਤੁਹਾਡੇ ਵਿਕਲਪ \'ਤੇ) ਬਾਅਦ ਦਾ ਕੋਈ ਸੰਸਕਰਣ।
ਲਾਈਸੈਂਸ ਪੜ੍ਹੋ
ਇਤਿਹਾਸ
ਇਤਿਹਾਸ
ਕੀ ਤੁਸੀਂ ਇਸਨੂੰ ਖੋਜ ਇਤਿਹਾਸ ਵਿੱਚੋਂ ਮਿਟਾਉਣਾ ਚਾਹੁੰਦੇ ਹੋ\?
ਆਖਰੀ ਚਲਾਈ ਗਈ
ਸਭ ਤੋਂ ਜਿਆਦਾ ਚਲਾਈ ਗਈ
ਮੁੱਖ ਪੰਨੇ ਦੀ ਸਮੱਗਰੀ
ਖ਼ਾਲੀ ਪੰਨਾ
ਕਿਓਸਕ ਪੰਨਾ
ਚੈਨਲ ਪੰਨਾ
ਚੈਨਲ ਚੁਣੋ
ਅਜੇ ਤੱਕ ਕੋਈ ਚੈਨਲ ਸਬਸਕ੍ਰਿਪਸ਼ਨ ਨਹੀਂ
ਇੱਕ ਕਿਓਸਕ ਚੁਣੋ
ਐਕਸਪੋਰਟ ਕੀਤਾ ਗਿਆ
ਇੰਪੋਰਟ ਕੀਤਾ ਗਿਆ
ਕੋਈ ਵੈਧ ZIP ਫਾਈਲ ਨਹੀਂ ਹੈ
ਚੇਤਾਵਨੀ: ਸਾਰੀਆਂ ਫਾਈਲਾਂ ਇੰਪੋਰਟ ਨਹੀਂ ਕੀਤੀਆਂ ਜਾ ਸਕੀਆਂ।
ਇਹ ਤੁਹਾਡੇ ਮੌਜੂਦਾ ਸੈਟ-ਅਪ ਨੂੰ ਓਵਰ-ਰਾਈਡ ਕਰ ਦੇਵੇਗਾ।
ਫਿਲਹਾਲ ਰੁਝਾਨ ਵਿੱਚ ਹੈ
ਸਿਖਰਲੇ 50
ਨਵੇਂ ਅਤੇ ਤਾਜ਼ਾ-ਤਰੀਨ
ਹਟਾਓ
ਵੇਰਵੇ
ਆਡੀਓ ਸੈਟਿੰਗਾਂ
ਕਤਾਰਬੱਧ ਕਰਨ ਵਾਸਤੇ ਦਬਾ ਕੇ ਰੱਖੋ
ਬੈਕਗ੍ਰਾਊਂਡ ਵਿੱਚ ਚਲਾਉਣਾ ਸ਼ੁਰੂ ਕਰੋ
ਪੌਪ-ਅਪ ਵਿੱਚ ਚਲਾਉਣਾ ਸ਼ੁਰੂ ਕਰੋ
ਡਰਾਅਰ ਖੋਲੋ
ਡਰਾਅਰ ਬੰਦ ਕਰੋ
\'ਖੋਲ੍ਹਣ\' ਤੇ ਤਰਜੀਹੀ ਐਕਸ਼ਨ
ਸਮੱਗਰੀ ਖੋਲ੍ਹਣ ਸਮੇਂ ਡਿਫ਼ਾਲਟ ਕਾਰਵਾਈ — %s
ਵੀਡੀਓ ਪਲੇਅਰ
ਬੈਕਗ੍ਰਾਊਂਡ ਪਲੇਅਰ
ਪੌਪ-ਅਪ ਪਲੇਅਰ
ਹਮੇਸ਼ਾਂ ਪੁੱਛੋ
ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ…
ਬੇਨਤੀ ਕੀਤੀ ਸਮੱਗਰੀ ਲੋਡ ਕੀਤੀ ਜਾ ਰਹੀ ਹੈ
ਨਵੀਂ ਪਲੇਲਿਸਟ
ਨਾਮ ਬਦਲੋ
ਨਾਮ
ਪਲੇਲਿਸਟ ਵਿੱਚ ਜੋੜ੍ਹੋ
ਪਲੇਲਿਸਟ ਥੰਮਨੇਲ ਦੇ ਰੂਪ ਵਿੱਚ ਸੈੱਟ ਕਰੋ
ਪਲੇਲਿਸਟ ਬੁੱਕਮਾਰਕ ਕਰੋ
ਬੁੱਕਮਾਰਕ ਹਟਾਓ
ਕੀ ਇਸ ਪਲੇਲਿਸਟ ਨੂੰ ਮਿਟਾਉਣਾ ਹੈ?
ਪਲੇਲਿਸਟ ਬਣਾਈ ਗਈ
ਪਲੇਲਿਸਟ ਕੀਤਾ ਗਿਆ
ਪਲੇਲਿਸਟ ਦਾ ਥੰਮਨੇਲ ਬਦਲ ਦਿੱਤਾ ਗਿਆ।
ਕੋਈ ਸਿਰਲੇਖ ਨਹੀਂ
ਫਿੱਟ
ਭਰੋ
ਜ਼ੂਮ
ਆਪਣੇ-ਆਪ ਬਣੀ
ਸਿਰਲੇਖ
ਪਲੇਅਰ ਕੈਪਸ਼ਨ ਟੈਕਸਟ ਸਕੇਲ ਅਤੇ ਬੈਕਗ੍ਰਾਊਂਡ ਸਟਾਈਲ ਨੂੰ ਸੋਧੋ। ਪ੍ਰਭਾਵੀ ਕਰਨ ਲਈ ਐਪ ਨੂੰ ਮੁੜ ਚਾਲੂ ਕਰਨ ਦੀ ਜ਼ਰੂਰਤ ਹੈ
ਮੈਮੋਰੀ ਲੀਕ ਨਿਗਰਾਨੀ, ਐਪ ਨੂੰ ਆਕ੍ਰਿਆਸ਼ੀਲ ਬਣਾ ਸਕਦੀ ਹੈ ਜਦੋਂ ਹੀਪ ਡੰਪਿੰਗ ਹੁੰਦੀ ਹੈ
ਚੱਕਰ ਤੋਂ ਬਾਹਰ ਤਰੁੱਟੀਆਂ ਰਿਪੋਰਟ ਕਰੋ
ਨਿਪਟਾਰੇ ਦੇ ਬਾਅਦ ਫਰੈਗਮੈਂਟ ਜਾਂ ਐਕਟੀਵਿਟੀ ਦੇ ਚੱਕਰ ਤੋਂ ਬਾਹਰ ਨਾ ਪਹੁੰਚਾਉਣ ਯੋਗ ਆਰ-ਐਕਸ ਅਪਵਾਦਾਂ ਬਾਰੇ ਜ਼ਬਰੀ ਰਿਪੋਰਟ ਕਰੋ
ਇੰਪੋਰਟ
ਤੋਂ ਇੰਪੋਰਟ ਕਰੋ
ਤੇ ਐਕਸਪੋਰਟ ਕਰੋ
ਇੰਪੋਰਟ ਹੋ ਰਿਹਾ ਹੈ…
ਐਕਸਪੋਰਟ ਹੋ ਰਿਹਾ ਹੈ…
ਇੰਪੋਰਟ ਫਾਈਲ
ਪਿੱਛਲਾ ਐਕਸਪੋਰਟ
ਸਬਸਕ੍ਰਿਪਸ਼ਨਾਂ ਇੰਪੋਰਟ ਨਹੀਂ ਹੋ ਸਕੀਆਂ
ਸਬਸਕ੍ਰਿਪਸ਼ਨਾਂ ਐਕਸਪੋਰਟ ਨਹੀਂ ਹੋ ਸਕੀਆਂ
ਗੂਗਲ ਟੇਕਅਊਟ ਤੋਂ ਯੂਟਿਊਬ ਸਬਸਕ੍ਰਿਪਸ਼ਨਾਂ ਇੰਪੋਰਟ ਕਰਨ ਲਈ ਐਕਸਪੋਰਟ ਫਾਈਲ ਡਾਊਨਲੋਡ ਕਰੋ:
\n
\n1. ਇਸ URL ਤੇ ਜਾਓ: %1$s
\n2. ਮੰਗਣ ਤੇ ਆਪਣੇ ਖਾਤੇ \'ਚ ਲਾਗ-ਇਨ ਕਰੋ
\n3. ਕਲਿੱਕ ਕਰੋ \" All data incuded\" ਤੇ, ਫੇਰ \"Deselect all\" ਤੇ ਫੇਰ ਸਿਰਫ \"subscriprion\" ਚੁਣੋ ਅਤੇ \"OK\" ਕਰੋ
\n4. \"Next step\" ਤੇ ਕਲਿੱਕ ਕਰੋ ਤੇ ਫੇਰ \"create export\" ਤੇ
\n5. ਡਾਊਨਲੋਡ ਬਟਨ ਦਿਖਾਈ ਦੇਣ ਤੇ ਇਸ ਤੇ ਕਲਿੱਕ ਕਰੋ।ਇੱਕ ਡਾਉਨਲੋਡ ਸ਼ੁਰੂ ਹੋਣੀ ਚਾਹੀਦੀ ਹੈ (ਇਹੀ ਐਕਸਪੋਰਟ ਫਾਈਲ ਹੈ)
\n6. ਥੱਲੇ ਇੰਪੋਰਟ ਫਾਈਲ ਤੇ ਕਲਿੱਕ ਕਰੋ ਤੇ ਡਾਊਨਲੋਡ ਕੀਤੀ .zip ਫਾਈਲ ਚੁਣੋ
\n7. [ਜੇ .zip ਤੋਂ ਐਕਸਪੋਰਟ ਫੇਲ ਹੋ ਜਾਂਦੀ ਹੈ] ਤਾਂ .csv ਫਾਈਲ ਐਕਸਟਰੈਕਟ ਕਰੋ (ਆਮ ਤੌਰ ਤੇ \"YouTube and YouTube Music/subscriptions/subscriptions.csv\"), ਥੱਲੇ ਦਿੱਤੇ ਇੰਪੋਰਟ ਫਾਈਲ ਤੇ ਕਲਿੱਕ ਕਰਕੇ ਐਕਸਟਰੈਕਟ ਕੀਤੀ csv ਫਾਈਲ ਚੁਣੋ
URL ਜਾਂ ਆਪਣੀ ID ਟਾਈਪ ਕਰਕੇ ਸਾਉੰਡ ਕਲਾਉਡ ਪ੍ਰੋਫਾਈਲ ਇੰਪੋਰਟ ਕਰੋ:
\n
\n1. ਇੱਕ ਵੈਬ-ਬ੍ਰਾਊਜ਼ਰ ਵਿੱਚ \"ਡੈਸਕਟਾਪ ਮੋਡ\" ਨੂੰ ਚਾਲੂ ਕਰੋ (ਸਾਈਟ ਮੋਬਾਈਲ ਉਪਕਰਣਾਂ ਲਈ ਉਪਲਬਧ ਨਹੀਂ ਹੈ)
\n2. ਇਸ URL ਤੇ ਜਾਓ: %1$s
\n3. ਆਪਣੇ ਖਾਤੇ ਚ ਲੌਗ-ਇਨ ਕਰੋ
\n4. ਨਿਰਦੇਸ਼ਤ ਕੀਤੇ ਗਏ ਪ੍ਰੋਫਾਈਲ URL ਨੂੰ ਕਾਪੀ ਕਰੋ.
ਤੁਹਾਡੀ ਆਈਡੀ, soundcloud.com/ਤੁਹਾਡੀ ਆਈਡੀ
ਯਾਦ ਰੱਖੋ ਕਿ ਇਸ ਕਾਰਜ ਨਾਲ ਡਾਟਾ ਖਪਤ ਹੋ ਸਕਦਾ ਹੈ।
\n
\nਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ\?
ਪਲੇਅਬੈਕ ਸਪੀਡ ਕੰਟਰੋਲ
ਤਾਲ
ਪਿੱਚ
ਅਲਹਿਦਾ ਕਰੋ (ਵਿਗਾੜ ਪੈ ਸਕਦਾ ਹੈ)
ਕੀ ਤੁਸੀਂ ਸੈਟਿੰਗਾਂ ਨੂੰ ਵੀ ਇੰਪੋਰਟ ਕਰਨਾ ਚਾਹੁੰਦੇ ਹੋ\?
ਨਿਊਪਾਈਪ ਦੀ ਗੋਪਨੀਯਤਾ ਨੀਤੀ
ਨਿਊਪਾਈਪ ਪ੍ਰੋਜੈਕਟ ਤੁਹਾਡੀ ਗੋਪਨੀਯਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਇਸ ਲਈ ਐਪ ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਡਾਟਾ ਇੱਕਠਾ ਨਹੀਂ ਕਰਦਾ।
\nਨਿਊਪਾਈਪ ਦੀ ਗੋਪਨੀਯਤਾ ਨੀਤੀ ਵਿਸਥਾਰ ਵਿੱਚ ਦੱਸਦੀ ਹੈ ਕਿ ਜਦੋਂ ਤੁਸੀਂ ਕਰੈਸ਼ ਰਿਪੋਰਟ ਭੇਜਦੇ ਹੋ ਤਾਂ ਕਿਹੜਾ ਡਾਟਾ ਭੇਜਿਆ ਜਾਂ ਸਟੋਰ ਕੀਤਾ ਜਾਂਦਾ ਹੈ।
ਗੋਪਨੀਯਤਾ ਨੀਤੀ ਪੜ੍ਹੋ
ਯੂਰਪੀਅਨ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਦੀ ਪਾਲਣਾ ਕਰਨ ਲਈ, ਅਸੀਂ ਤੁਹਾਡਾ ਧਿਆਨ ਨਿਊਪਾਈਪ ਦੀ ਗੋਪਨੀਯਤਾ ਨੀਤੀ ਵੱਲ ਖਿੱਚਦੇ ਹਾਂ। ਕਿਰਪਾ ਕਰਕੇ ਇਸਨੂੰ ਧਿਆਨ ਨਾਲ ਪੜ੍ਹੋ।
\nਸਾਨੂੰ ਨੁਕਸ ਰਿਪੋਰਟ ਭੇਜਣ ਲਈ ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਹੋਵੇਗਾ।
ਸਵੀਕਾਰ ਕਰੋ
ਅਸਵੀਕਾਰ
ਕੋਈ ਸੀਮਾ ਨਹੀਂ
ਮੋਬਾਈਲ ਡਾਟਾ ਦੀ ਵਰਤੋਂ ਕਰਦੇ ਸਮੇਂ ਰੈਜ਼ੋਲਿਊਸ਼ਨ ਨੂੰ ਸੀਮਿਤ ਕਰੋ
ਐਪ ਬਦਲਦੇ ਸਮੇਂ ਉਸਨੂੰ ਮਿਨੀਮਾਈਜ਼ ਕਰੋ
ਮੇਨ ਵੀਡੀਓ ਪਲੇਅਰ ਤੋਂ ਦੂਜੇ ਐਪ \'ਤੇ ਜਾਣ ਵੇਲੇ ਕਾਰਵਾਈ — %s
ਕੋਈ ਨਹੀਂ
ਬੈਕਗ੍ਰਾਊਂਡ ਪਲੇਅਰ ਵਿੱਚ ਬਦਲੋ
ਪੌਪ-ਅਪ ਪਲੇਅਰ ਵਿੱਚ ਬਦਲੋ
ਚੁੱਪ ਦੌਰਾਨ ਤੇਜ਼ੀ ਨਾਲ ਅੱਗੇ ਕਰੋ
ਕਦਮ
ਰੀਸੈੱਟ
ਚੈਨਲ
ਪਲੇਲਿਸਟਾਂ
ਟਰੈਕਸ
ਯੂਜ਼ਰਸ
ਅਨ-ਸਬਸਕ੍ਰਾਈਬ ਕਰੋ
ਟੈਬ ਚੁਣੋ
ਸਮੱਗਰੀ ਦੀ ਮੂਲ ਭਾਸ਼ਾ
ਅੱਪਡੇਟਾਂ
ਫਾਈਲ ਮਿਟਾ ਦਿੱਤੀ ਗਈ ਹੈ
ਐਪ ਅੱਪਡੇਟ ਨੋਟੀਫਿਕੇਸ਼ਨ
ਨਵੇਂ ਨਿਊਪਾਈਪ ਸੰਸਕਰਣਾਂ ਲਈ ਪ੍ਰਾਪਤ ਸੂਚਨਾਵਾਂ
ਬਾਹਰੀ ਸਟੋਰੇਜ ਉਪਲਬਧ ਨਹੀਂ ਹੈ
ਬਾਹਰੀ SD ਕਾਰਡ ਤੇ ਡਾਊਨਲੋਡ ਕਰਨਾ ਸੰਭਵ ਨਹੀਂ ਹੈ। ਕੀ ਡਾਊਨਲੋਡ ਫ਼ੋਲਡਰ ਦੀ ਸਥਿਤੀ ਨੂੰ ਰੀਸੈਟ ਕੀਤਾ ਜਾਵੇ \?
ਸਾਂਭੀਆਂ ਟੈਬਾਂ ਨਹੀਂ ਪੜ੍ਹ ਹੋਈਆਂ, ਇਸ ਲਈ ਡਿਫਾਲਟ ਟੈਬਾਂ ਦੀ ਵਰਤੋਂ ਹੋ ਰਹੀ ਹੈ
ਡੀਫ਼ਾਲਟ ਮੁੜ-ਸਥਾਪਿਤ ਕਰੋ
ਕੀ ਤੁਸੀਂ ਡਿਫਾਲਟ ਮੁੜ-ਸਥਾਪਿਤ ਕਰਨਾ ਚਾਹੁੰਦੇ ਹੋ\?
ਸਬਸਕ੍ਰਾਈਬਰਾਂ ਦੀ ਗਿਣਤੀ ਅਣ-ਉਪਲਬਧ
ਮੁੱਖ ਪੰਨੇ ਤੇ ਕਿਹੜੇ ਟੈਬ ਵਿਖਾਏ ਜਾਣਗੇ
ਅੱਪਡੇਟਾਂ
ਜਦੋਂ ਐਪ ਦੀ ਨਵੀਂ ਅੱਪਡੇਟ ਉਪਲੱਬਧ ਹੋਵੇ ਤਾਂ ਅੱਪਡੇਟ ਕਰਨ ਵਾਸਤੇ ਨੋਟੀਫਿਕੇਸ਼ਨ ਵਿਖਾਓ
ਸੂਚੀ ਵੇਖਣ ਦਾ ਢੰਗ
ਸੂਚੀ
ਗਰਿੱਡ
ਆਟੋ
ਨਿਊ-ਪਾਈਪ ਦੀ ਅੱਪਡੇਟ ਉਪਲਬੱਧ ਹੈ!
ਮੁਕੰਮਲ ਹੋਇਆ
ਬਕਾਇਆ
ਰੋਕਿਆ
ਕਤਾਰ ਵਿੱਚ
ਪੋਸਟ-ਪ੍ਰੋਸੈਸਿੰਗ
ਕਤਾਰਬੱਧ ਕਰੋ
ਸਿਸਟਮ ਦੁਆਰਾ ਕਾਰਵਾਈ ਤੋਂ ਇਨਕਾਰ ਕੀਤਾ ਗਿਆ
ਡਾਊਨਲੋਡ ਫੇਲ੍ਹ
ਵਿਲੱਖਣ ਨਾਮ ਬਣਾਓ
ਓਵਰਰਾਈਟ ਕਰੋ
ਇਸ ਨਾਮ ਦੇ ਨਾਲ ਇੱਕ ਡਾਊਨਲੋਡ ਪਹਿਲਾਂ ਤੋਂ ਜਾਰੀ ਹੈ
ਤਰੁੱਟੀ ਵਿਖਾਓ
ਮੰਜ਼ਿਲ ਫੋਲਡਰ ਬਣਾਇਆ ਨਹੀਂ ਜਾ ਸਕਿਆ
ਫਾਈਲ ਨਹੀਂ ਬਣਾਈ ਜਾ ਸਕਦੀ
ਸੁਰੱਖਿਅਤ ਕੁਨੈਕਸ਼ਨ ਸਥਾਪਤ ਨਹੀਂ ਹੋ ਸਕਿਆ
ਸਰਵਰ ਨਹੀਂ ਲੱਭ ਸਕਿਆ
ਸਰਵਰ ਨਾਲ ਜੁੜ ਨਹੀਂ ਸਕਿਆ
ਸਰਵਰ ਨੇ ਡਾਟਾ ਨਹੀਂ ਭੇਜਿਆ
ਸਰਵਰ ਮਲਟੀ-ਥਰਿੱਡ ਡਾਊਨਲੋਡਾਂ ਨੂੰ ਸਵੀਕਾਰ ਨਹੀਂ ਕਰਦਾ ਹੈ, @string/msg_threads = 1 ਨਾਲ ਮੁੜ ਕੋਸ਼ਿਸ਼ ਕਰੋ
ਨਹੀਂ ਲਭਿਆ
ਪੋਸਟ ਪ੍ਰੋਸੈਸਿੰਗ ਫੇਲ੍ਹ ਹੋਈ
ਰੋਕੋ
ਵੱਧ ਤੋਂ ਵੱਧ ਕੋਸ਼ਿਸ਼ਾਂ
ਡਾਉਨਲੋਡ ਰੱਦ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਕੋਸ਼ਿਸ਼ਾਂ
ਮੀਟਰ ਕੀਤੇ ਨੈੱਟਵਰਕ ਤੇ ਰੋਕੋ
ਮੋਬਾਈਲ ਡਾਟਾ ਦੇ ਇਸਤੇਮਾਲ ਵੇਲੇ ਫਾਇਦੇਮੰਦ ਹੈ, ਹਾਲਾਂਕਿ ਕੁਝ ਡਾਉਨਲੋਡਾਂ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ
ਇਵੇੰਟਸ
ਕਾਨਫਰੰਸਾਂ
ਟਿੱਪਣੀਆਂ ਵਿਖਾਓ
ਟਿੱਪਣੀਆਂ ਲੁਕਾਉਣ ਲਈ ਇਸਨੂੰ ਬੰਦ ਕਰੋ
ਆਟੋ-ਪਲੇਅ
ਕੋਈ ਟਿੱਪਣੀ ਨਹੀਂ
ਟਿੱਪਣੀਆਂ ਲੋਡ ਨਹੀਂ ਹੋ ਸਕੀਆਂ
ਬੰਦ ਕਰੋ
ਪਲੇਅਬੈਕ ਫਿਰ ਚਾਲੂ ਕਰੋ
ਪਿਛਲੀ ਪਲੇਅਬੈਕ ਸਥਿਤੀ ਤੋਂ ਮੁੜ ਚਲਾਓ
ਸੂਚੀਆਂ ਵਿੱਚ ਸਥਿਤੀ
ਸੂਚੀਆਂ ਵਿੱਚ ਪਲੇਅਬੈਕ ਸਥਿਤੀ ਸੂਚਕ ਵਿਖਾਓ
ਡਾਟਾ ਮਿਟਾਓ
ਵੇਖੀਆਂ ਸਟ੍ਰੀਮਾਂ ਦੀ ਇਤਿਹਾਸ ਸੂਚੀ ਨੂੰ ਮਿਟਾ ਦਿੱਤਾ ਗਿਆ
ਪਲੇਅਬੈਕ ਸਥਿਤੀਆਂ ਨੂੰ ਮਿਟਾ ਦਿੱਤਾ ਗਿਆ
ਫਾਈਲ ਤਬਦੀਲ ਕੀਤੀ ਜਾਂ ਮਿਟਾਈ ਗਈ
ਇਸ ਨਾਮ ਵਾਲੀ ਇੱਕ ਫਾਈਲ ਪਹਿਲਾਂ ਹੀ ਮੌਜੂਦ ਹੈ
ਇਸ ਨਾਮ ਨਾਲ ਡਾਉਨਲੋਡ ਕੀਤੀ ਫਾਈਲ ਪਹਿਲਾਂ ਹੀ ਮੌਜੂਦ ਹੈ
ਫਾਈਲ ਓਵਰਰਾਈਟ ਨਹੀਂ ਹੋ ਸਕਦੀ
ਇਸ ਨਾਮ ਦਾ ਇੱਕ ਡਾਊਨਲੋਡ ਬਕਾਇਆ ਹੈ
ਫਾਈਲ ਤੇ ਕੰਮ ਕਰਦੇ ਸਮੇਂ ਨਿਊਪਾਈਪ ਬੰਦ ਕੀਤੀ ਗਈ
ਡਿਵਾਈਸ ਤੇ ਕੋਈ ਜਗ੍ਹਾ ਨਹੀਂ ਬਚੀ ਹੈ
ਪ੍ਰਗਤੀ ਖਤਮ ਹੋ ਗਈ, ਕਿਉਂਕਿ ਫਾਈਲ ਮਿਟਾਈ ਗਈ
ਕੁਨੈਕਸ਼ਨ ਦਾ ਸਮਾਂ ਸਮਾਪਤ
ਕੀ ਤੁਸੀਂ ਆਪਣਾ ਡਾਊਨਲੋਡ ਇਤਿਹਾਸ ਹਟਾਉਣਾ ਚਾਹੁੰਦੇ ਹੋ ਜਾਂ ਡਾਊਨਲੋਡ ਕੀਤੀਆਂ ਸਾਰੀਆਂ ਫ਼ਾਈਲਾਂ ਮਿਟਾਉਣਾ ਚਾਹੁੰਦੇ ਹੋ\?
ਡਾਊਨਲੋਡ ਕਤਾਰ ਸੀਮਤ ਕਰੋ
ਇੱਕ ਹੀ ਸਮੇਂ ਤੇ ਇੱਕੋ ਡਾਊਨਲੋਡ ਚੱਲੇਗਾ
ਡਾਊਨਲੋਡ ਸ਼ੁਰੂ ਕਰੋ
ਡਾਊਨਲੋਡਸ ਰੋਕੋ
ਡਾਊਨਲੋਡ ਕਿੱਥੇ ਕਰਨਾ ਹੈ, ਦੇ ਲਈ ਪੁੱਛੋ
ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ।
\nਜੇ ਤੁਸੀਂ ਡਾਊਨਲੋਡ ਨੂੰ ਕਿਸੇ ਬਾਹਰੀ SD ਕਾਰਡ ਤੇ ਸਾਂਭਣਾ ਚਾਹੁੰਦੇ ਹੋ ਤਾਂ ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਚਾਲੂ ਕਰੋ
ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਦੀ ਵਰਤੋਂ ਕਰੋ
\'ਸਟੋਰੇਜ ਐਕਸੈਸ ਫ਼ਰੇਮਵਰਕ\' ਬਾਹਰੀ SD ਕਾਰਡ ਵਿੱਚ ਡਾਊਨਲੋਡ ਕਰਨ ਦਿੰਦਾ ਹੈ
ਥੰਮਨੇਲ ਨੂੰ 1:1 ਮਾਪ ਦਾ ਕਰੋ
%s : ਲਈ ਨਤੀਜੇ ਵਿਖਾਏ ਜਾ ਰਹੇ ਹਨ
ਜਦੋਂ ਉਪਲਬਧ ਹੋਵੇ ਤਾਂ ਖ਼ਾਸ ਫ਼ੀਡ ਤੋਂ ਮੰਗਵਾਓ
ਤੇਜ਼ ਫ਼ੀਡ ਮੋਡ ਇਸ ਬਾਰੇ ਕੋਈ ਹੋਰ ਜਾਣਕਾਰੀ ਮੁੱਹਈਆ ਨਹੀਂ ਕਰਾਉਂਦਾ।
ਐਕਸੋਪਲੇਅਰ ਦੀ ਬੰਦਿਸ਼ ਕਰਕੇ ਸੀਕ ਕਰਨ ਦੀ ਮਿਆਦ %d ਸਕਿੰਟ ਸੈੱਟ ਕੀਤੀ ਗਈ
ਇਹ ਡਾਊਨਲੋਡ ਮੁੜ-ਪ੍ਰਾਪਤ ਨਹੀਂ ਕੀਤਾ ਜਾ ਸਕਦਾ
ਮੁੜ-ਪ੍ਰਾਪਤੀ
ਜੇ ਤੁਹਾਨੂੰ ਕਾਲ੍ਹੀ ਸਕਰੀਨ ਮਿਲੇ ਜਾਂ ਵੀਡਿਓ ਰੁਕ-ਰੁਕ ਕੇ ਚੱਲੇ ਤਾਂ ਮੀਡੀਆ ਟਨਲਿੰਗ ਬੰਦ ਕਰ ਦਿਓ।
ਮੀਡੀਆ ਟਨਲਿੰਗ ਬੰਦ ਕਰੋ
ਸੇਵਾਵਾਂ ਵੱਲੋਂ ਆਈ ਅਸਲ ਲਿਖਤ ਸਟ੍ਰੀਮ ਨਗਾਂ ਵਿੱਚ ਵਿਖਾਈ ਦੇਵੇਗੀ
ਨਗਾਂ ਦੇ ਆਉਣ ਦਾ ਅਸਲੀ ਸਮਾਂ ਵਿਖਾਓ
ਮੈਮਰੀ ਲੀਕ ਵਿਖਾਓ
ਆਪਣੇ-ਆਪ ਬਣੀ (ਕੋਈ ਅਪਲੋਡਰ ਨਹੀਂ ਲੱਭਿਆ)
ਹਾਲੇ ਕੋਈ ਪਲੇਲਿਸਟ ਬੁੱਕਮਾਰਕ ਨਹੀਂ ਕੀਤੀ ਹੋਈ
ਡਿਫ਼ਾਲਟ ਕਿਓਸਕ
ਹੈਸ਼ ਦਾ ਲੇਖਾ-ਜੋਖਾ ਹੋ ਰਿਹਾ ਹੈ
ਸੇਵਾ ਚੁਣੋ, ਮੌਜੂਦਾ ਚੋਣ:
ਮਿਹਰਬਾਨੀ ਕਰਕੇ ਜਾਂਚ ਲਓ ਕਿ ਤੁਹਾਡੇ ਵਾਲ੍ਹੇ ਕ੍ਰੈਸ਼ ਦੀ ਗੱਲ ਕਰਦਾ ਕੋਈ ਮਸਲਾ ਪਹਿਲਾਂ ਹੀ ਮੌਜੂਦ ਤਾਂ ਨਹੀਂ। ਇੱਕੋ ਮਸਲੇ ਦੀਆਂ ਦੋ ਜਾਂ ਵੱਧ ਨਕਲਾਂ ਬਣਾ ਕੇ ਤੁਸੀਂ ਸਾਡੇ ਤੋਂ ਉਹ ਵਕਤ ਖੋਹ ਲੈਂਦੇ ਹੋ ਜੋ ਅਸੀਂ ਅਸਲੀ ਮਸਲੇ ਦੇ ਹੱਲ ਲਈ ਲਾਉਣਾ ਸੀ।
ਫ਼ਾਰਮੈਟ ਕੀਤੀ ਰਿਪੋਰਟ ਕਾਪੀ ਕਰੋ
reCAPTCHA ਹੱਲ ਕਰਦੇ ਵੇਲ਼ੇ ਨਿਊਪਾਈਪ ਵਿੱਚ ਜਮ੍ਹਾਂ ਹੋਣ ਵਾਲ਼ੀਆਂ ਕੁਕੀਜ਼ ਸਾਫ਼ ਕਰੋ
reCAPTCHA ਦੀਆਂ ਕੁਕੀਜ਼ ਸਾਫ਼ ਹੋ ਗਈਆਂ ਹਨ
reCAPTCHA ਦੀਆਂ ਕੁਕੀਜ਼ ਸਾਫ਼ ਕਰੋ
ਵੀਡਿਓ ਹੈਸ਼ਿੰਗ ਦੀ ਕਾਰਵਾਈ ਦੀ ਮੌਜੂਦਾ ਹਾਲਤ ਦੇ ਨੋਟੀਫਿਕੇਸ਼ਨ
ਇਹ ਵੀਡੀਓ ਉਮਰ-ਹੱਦ ਮੁਤਾਬਕ ਪਾਬੰਦੀਸ਼ੁਦਾ ਹੈ।
\nਯੂਟਿਊਬ ਦੀਆਂ ਉਮਰ-ਹੱਦ ਪਾਬੰਦੀਸ਼ੁਦਾ ਵੀਡੀਓਜ਼ ਬਾਰੇ ਨੀਤੀਆਂ ਦੇ ਕਾਰਨ ਨਿਊ-ਪਾਈਪ ਇਸਦੀਆਂ ਵੀਡੀਓ ਸਟ੍ਰੀਮ ਤੱਕ ਨਹੀਂ ਪਹੁੰਚ ਸਕਦੀ ਅਤੇ ਇਸੇ ਕਰਕੇ ਇਸਨੂੰ ਚਲਾ ਵੀ ਨਹੀਂ ਸਕਦੀ।
ਨੋਟੀਫਿਕੇਸ਼ਨ ਵਿੱਚ ਵਿਖਾਏ ਵੀਡਿਓ ਥੰਮਨੇਲ ਨੂੰ 16:9 ਦੀ ਬਜਾਏ 1:1 ਅਨੁਪਾਤ ਦਾ ਵਿਖਾਓ
ਇਸ ਵਿੱਚ ਖੋਲ੍ਹੋ
ਵੈਬਸਾਈਟ ਖੋਲ੍ਹੋ
ਅੰਦਰੂਨੀ
ਨਿੱਜੀ (ਪ੍ਰਾਈਵੇਟ)
ਗੈਰ-ਸੂਚੀਬੱਧ
ਜਨਤਕ
ਮੇਜ਼ਬਾਨ
ਸਹਾਇਤਾ
ਭਾਸ਼ਾ
ਉਮਰ ਹੱਦ
ਪਰਦੇਦਾਰੀ
ਲਾਈਸੈਂਸ
ਟੈਗ
ਸ਼੍ਰੇਣੀ
ਵੇਰਵੇ \'ਚੋਂ ਲਿਖਤ ਚੁਣਨਾ ਬੰਦ ਕਰੋ
ਵੇਰਵੇ \'ਚੋਂ ਲਿਖਤ ਚੁਣਨਾ ਚਾਲੂ ਕਰੋ
ਤੁਸੀਂ ਹੁਣ ਵੇਰਵੇ \'ਚੋਂ ਲਿਖਤ ਨੂੰ ਚੁਣ ਸਕਦੇ ਹੋ। ਨੋਟ ਕਰੋ ਕਿ ਪੰਨਾ ਜਗ-ਬੁੱਝ ਸਕਦਾ ਹੈ ਅਤੇ ਚੋਣ ਮੋਡ ਵਿੱਚ ਹੋਣ ਵੇਲੇ ਲਿੰਕ ਕਲਿੱਕ ਕਰਨ ਯੋਗ ਨਹੀਂ ਹੋ ਸਕਦੇ ਹਨ।
ਡਾਊਨਲੋਡ ਸ਼ੁਰੂ ਹੋ ਗਿਐ
ਤੁਸੀਂ ਆਪਣੀ ਪਸੰਦੀਦਾ ਰਾਤ ਦੀ ਥੀਮ ਹੇਠਾਂ ਚੁਣ ਸਕਦੇ ਹੋ
ਆਪਣੀ ਪਸੰਦੀਦਾ ਰਾਤ ਦੀ ਥੀਮ ਚੁਣੋ — %s
ਆਟੋਮੈਟਿਕ (ਡਿਵਾਈਸ ਥੀਮ)
ਰੇਡੀਓ
ਫੀਚਰਡ
ਇਹ ਸਮੱਗਰੀ ਸਿਰਫ਼ ਉਹਨਾਂ ਵਰਤੋਂਕਾਰਾਂ ਲਈ ਉਪਲਬਧ ਹੈ ਜਿੰਨ੍ਹਾਂ ਨੇ ਇਸਦੇ ਲਈ ਕੀਮਤ ਦਿੱਤੀ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ।
%s ਇਸਦਾ ਕਾਰਨ ਪ੍ਰਦਾਨ ਕਰਦਾ ਹੈ:
ਖਾਤਾ ਬੰਦ ਕੀਤਾ ਗਿਆ
ਇਹ ਵੀਡੀਓ ਸਿਰਫ਼ ਯੂਟਿਊਬ ਮਿਊਜ਼ਿਕ ਦੇ ਪ੍ਰੀਮੀਅਮ ਮੈਂਬਰਾਂ ਲਈ ਉਪਲਬਧ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ।
ਇਹ ਸਮੱਗਰੀ ਨਿੱਜੀ (ਪ੍ਰਾਈਵੇਟ) ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ।
ਇਹ ਸਮੱਗਰੀ ਤੁਹਾਡੇ ਮੁਲਕ ਵਿੱਚ ਉਪਲਬਧ ਨਹੀਂ ਹੈ।
ਤੁਹਾਡੇ ਡਿਵਾਈਸ ਦੀ ਕੋਈ ਵੀ ਐਪ ਇਸ ਨੂੰ ਖੋਲ੍ਹ ਨਹੀਂ ਸਕਦੀ
ਚੈਪਟਰ
ਹਾਲੀਆ
ਥੰਮਨੇਲ ਨੂੰ ਲਾਕ ਸਕਰੀਨ ਦੇ ਬੈਕਗ੍ਰਾਊਂਡ ਅਤੇ ਨੋਟੀਫਿਕੇਸ਼ਨ ਦੋਵਾਂ ਲਈ ਵਰਤੋ
ਥੰਮਨੇਲ ਵਿਖਾਓ
ਪਲੇਲਿਸਟ ਪੰਨਾ
%s ਦੁਆਰਾ
%s ਦੁਆਰਾ ਬਣਾਇਆ ਗਿਆ
ਇਹ ਸਮੱਗਰੀ ਹਾਲੇ ਨਿਊ-ਪਾਈਪ \'ਤੇ ਕੰਮ ਨਹੀਂ ਕਰਦੀ।
\n
\nਉਮੀਦ ਹੈ ਆਉਣ ਵਾਲ਼ੇ ਕਿਸੇ ਵਰਜਨ ਵਿੱਚ ਇਹ ਕੰਮ ਕਰੇਗੀ।
ਤੇਜ਼ ਮੋਡ ਬੰਦ ਕਰੋ
ਤੇਜ਼ ਮੋਡ ਚਾਲੂ ਕਰੋ
ਲੇਖਕ ਦਾ ਖਾਤਾ ਬੰਦ ਹੋ ਚੁੱਕਿਆ ਹੈ।
\nਨਿਊ-ਪਾਈਪ ਭਵਿੱਖ ਵਿੱਚ ਇਸ ਫ਼ੀਡ ਨੂੰ ਲੋਡ ਨਹੀਂ ਕਰ ਸਕੇਗੀ।
\nਕੀ ਤੁਸੀਂ ਇਸ ਚੈਨਲ ਨੂੰ ਅਨ-ਸਬਸਕ੍ਰਾਈਬ ਕਰਨਾ ਚਾਹੋਗੇ\?
\'%s\' ਵਾਸਤੇ ਫ਼ੀਡ ਲੋਡ ਨਹੀਂ ਹੋ ਸਕੀ।
ਫ਼ੀਡ ਲੋਡ ਕਰਨ ਵਿੱਚ ਤਰੁੱਟੀ ਰਹੀ
ਹਮੇਸ਼ਾਂ ਅੱਪਡੇਟ ਕਰੋ
ਫ਼ੀਡ ਅੱਪਡੇਟ ਦੀ ਹੱਦ
ਫ਼ੀਡ
ਸਿਰਫ਼ ਉਹ ਸਬਸਕ੍ਰਿਪਸ਼ਨਾਂ ਵਿਖਾਓ ਜੋ ਕਿਸੇ ਗਰੁੱਪ ਵਿੱਚ ਨਹੀਂ ਪਾਈਆਂ ਹੋਈਆਂ
ਨਵਾਂ
ਕੀ ਤੁਸੀਂ ਇਸ ਗਰੁੱਪ ਨੂੰ ਮਿਟਾਉਣਾ ਚਾਹੁੰਦੇ ਹੋ\?
ਗਰੁੱਪ ਦਾ ਨਾਮ ਨਹੀਂ
- %d ਚੁਣੀ
- %d ਚੁਣੀਆਂ
ਕੋਈ ਸਬਸਕ੍ਰਿਪਸ਼ਨ ਨਹੀਂ ਚੁਣੀ ਹੋਈ
ਸੁਬਸਕ੍ਰਿਪਸ਼ਨਾਂ ਚੁਣੋ
ਫ਼ੀਡ \'ਤੇ ਅਮਲ ਹੋ ਰਿਹੈ…
ਫ਼ੀਡ ਲੋਡ ਹੋ ਰਹੀ ਹੈ…
ਲੋਡ ਨਹੀਂ ਹੋਏ: %d
ਫ਼ੀਡ ਆਖ਼ਰੀ ਵਾਰ %s ਨੂੰ ਅੱਪਡੇਟ ਹੋਈ
ਚੈਨਲ ਗਰੁੱਪ
- %d ਦਿਨ
- %d ਦਿਨ
- %d ਘੰਟਾ
- %d ਘੰਟੇ
- %d ਮਿੰਟ
- %d ਮਿੰਟ
- %d ਸਕਿੰਟ
- %d ਸਕਿੰਟ
ਹਾਂ, ਅਤੇ ਅੱਧ-ਪਚੱਧੀਆਂ ਵੇਖੀਆਂ ਹੋਈਆਂ ਵੀ
ਪਲੇਲਿਸਟ ਵਿੱਚ ਸ਼ਾਮਿਲ, ਪਹਿਲਾਂ ਚਾਹੇ ਬਾਅਦ ਵਿੱਚ ਵੇਖੇ ਜਾ ਚੁੱਕੇ ਵੀਡੀਓ ਹਟਾ ਦਿੱਤੇ ਜਾਣਗੇ।
\nਕੀ ਵਾਕਿਆ ਹੀ ਤੁਸੀਂ ਇਹਨਾਂ ਨੂੰ ਹਟਾਉਣਾ ਚਾਹੁੰਦੇ ਹੋ? ਇਸ ਕਾਰਵਾਈ ਨੂੰ ਵਾਪਸ ਨਹੀਂ ਮੋੜਿਆ ਜਾ ਸਕਣਾ!
ਵੇਖੇ ਹੋਏ ਵੀਡੀਓ ਹਟਾ ਦੇਈਏ\?
ਵੇਖੇ ਹੋਏ ਨੂੰ ਹਟਾਓ
ਸਿਸਟਮ ਡਿਫ਼ਾਲਟ
ਐਪ ਦੀ ਭਾਸ਼ਾ
ਕੋਈ ਇੰਸਟੈਂਸ ਚੁਣੋ
ਐਂਡਰਾਇਡ 10 ਤੋਂ ਸ਼ੁਰੂ ਹੋ ਕੇ ਕੇਵਲ \'ਸਟੋਰੇਜ ਐਕਸੈੱਸ ਫ਼ਰੇਮਵਰਕ\' ਸਮਰਥਿਤ ਹੈ
ਤੁਹਾਨੂੰ ਪੁੱਛਿਆ ਜਾਵੇਗਾ ਕਿ ਹਰ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ
ਡਾਊਨਲੋਡ ਕੀਤੀਆਂ ਫ਼ਾਈਲਾਂ ਮਿਟਾਓ
ਡਾਊਨਲੋਡ ਇਤਿਹਾਸ ਹਟਾਓ
ਕਦੇ ਨਹੀਂ
ਸਿਰਫ਼ ਵਾਈ-ਫ਼ਾਈ \'ਤੇ
ਸਵੈਚਾਲਿਤ ਤੌਰ ਤੇ ਪਲੇਅਬੈਕ ਸ਼ੁਰੂ ਕਰੋ — %s
ਐਪ ਕ੍ਰੈਸ਼ ਕਰੋ
ਅਵਾਜ਼ ਚਾਲੂ ਕਰੋ
ਅਵਾਜ਼ ਬੰਦ ਕਰੋ
ਕਤਾਰਬੱਧ ਹੋ ਗਿਆ
ਕਤਾਰਬੱਧ ਕਰੋ
ਚੈਨਲ ਵੇਰਵੇ ਵਿਖਾਓ
ਪਲੇਅ ਕਤਾਰ
ਵਧੇਰੇ ਪਸੰਦ ਕੀਤੇ ਗਏ
ਹਾਲ ਹੀ ਵਿੱਚ ਸ਼ਾਮਿਲ
ਸਥਾਨਕ
ਭਾਸ਼ਾ ਐਪ ਨੂੰ ਦੋਬਾਰਾ ਚਲਾਉਣ \'ਤੇ ਬਦਲੇਗੀ
ਪਲੇਲਿਸਟ ਚੁਣੋ
ਹੋ ਗਿਆ
ਹੱਲ ਕਰੋ
ਹੱਲ ਹੋਣ \'ਤੇ \"ਹੋ ਗਿਆ\" ਨੱਪੋ
ਹਾਲੇ ਕੋਈ ਡਾਊਨਲੋਡ ਫੋਲਡਰ ਸੈੱਟ ਨਹੀਂ ਕੀਤਾ ਹੋਇਆ, ਹੁਣੇ ਡਿਫ਼ਾਲਟ ਡਾਊਨਲੋਡ ਫੋਲਡਰ ਚੁਣੋ
ਅਣਗਿਣਤ ਵੀਡੀਓਜ਼
100+ ਵੀਡੀਓਜ਼
- %s ਸਰੋਤਾ
- %s ਸਰੋਤੇ
- %s ਜਣਾ ਵੇਖ ਰਿਹਾ ਹੈ
- %s ਲੋਕ ਵੇਖ ਰਹੇ ਹਨ
ਕੋਈ ਸਰੋਤਾ ਨਹੀਂ ਸੁਣ ਰਿਹਾ
ਕੋਈ ਦਰਸ਼ਕ ਨਹੀਂ ਵੇਖ ਰਿਹਾ
ਵੇਰਵਾ
ਸਬੰਧਤ ਨਗ
ਟਿੱਪਣੀਆਂ
ਗਿਟਹੱਬ \'ਤੇ ਜਾ ਕੇ ਇਤਲਾਹ ਦਿਓ
ਦੂਜੀਆਂ ਐਪਾਂ ਦੇ ਉੱਤੇ ਵਿਖਾਉਣ ਦੀ ਇਜਾਜ਼ਤ ਦਿਓ
ਕੀ ਸਾਰੀਆਂ ਪਲੇ-ਸਥਿਤੀਆਂ ਮਿਟਾਉਣੀਆਂ ਹਨ\?
ਸਾਰੀਆਂ ਪਲੇ-ਸਥਿਤੀਆਂ ਮਿਟਾਉਂਦਾ ਹੈ
ਪਲੇ-ਸਥਿਤੀਆਂ ਮਿਟਾਓ
ਵੀਡੀਓ ਹੈਸ਼ ਇਤਲਾਹ
ਐਲਬਮ
ਕਲਾਕਾਰ
ਗੀਤ
ਵੀਡੀਓ
ਇਹ ਵੀਡੀਓ ਉਮਰ-ਪਾਬੰਦੀਸ਼ੁਦਾ ਹੈ।
\n
\nਜੇ ਤੁਸੀਂ ਇਸਨੂੰ ਵੇਖਣਾ ਚਾਹੁੰਦੇ ਹੋ ਤਾਂ ਸੈਟਿੰਗਾਂ ਵਿੱਚੋਂ \"%1$s\" ਚਾਲੂ ਕਰੋ।
ਯੂਟਿਊਬ \"ਪਾਬੰਦੀਸ਼ੁਦਾ ਮੋਡ\" ਉਪਲਬਧ ਕਰਾਉਂਦਾ ਹੈ ਜੋ ਬਾਲਗਾਂ ਵਾਲ਼ੀ ਸਮੱਗਰੀ ਲੁਕਾਉਂਦਾ ਹੈ
ਯੂਟਿਊਬ ਦਾ ਪਾਬੰਦੀਸ਼ੁਦਾ ਮੋਡ ਚਾਲੂ ਕਰੋ
ਉਹ ਸਮੱਗਰੀ ਵੀ ਵਿਖਾਓ ਜੋ ਉਮਰ-ਸੀਮਾ ਕਰਕੇ ਬੱਚਿਆਂ ਲਈ ਸ਼ਾਇਦ ਸਹੀ ਨਾ ਹੋਵੇ (ਜਿਵੇਂ 18+)
ਇੰਸਟੈਂਸ ਪਹਿਲਾਂ ਤੋਂ ਮੌਜੂਦ ਹੈ
ਸਿਰਫ਼ HTTP URLs ਹੀ ਮੰਨਣਯੋਗ ਹਨ
ਇੰਸਟੈਂਸ ਦੀ ਜਾਇਜ਼ਗੀ ਤਸਦੀਕ ਨਹੀਂ ਹੋ ਸਕੀ
ਇੰਸਟੈਂਸ URL ਦਾਖ਼ਲ ਕਰੋ
ਇੰਸਟੈਂਸ ਜੋੜੋ
ਤੁਹਾਡੇ ਪਸੰਦੀਦਾ ਇੰਸਟੈਂਸ %s \'ਤੇ ਲੱਭੋ
ਆਪਣੇ ਪਸੰਦੀਦਾ ਪੀਅਰਟਿਊਬ ਇੰਸਟੈਂਸ ਚੁਣੋ
ਪੀਅਰਟਿਊਬ ਇੰਸਟੈਂਸ
URL ਪਛਾਣ ਨਹੀਂ ਹੋਇਆ। ਕਿਸੇ ਹੋਰ ਐਪ ਨਾਲ਼ ਖੋਲ੍ਹਣਾ ਹੈ\?
ਆਟੋ ਕਤਾਰਬੱਧ ਕਰੋ
ਸਟ੍ਰੀਮ ਨਿਰਮਾਤਾ, ਸਟ੍ਰੀਮ ਸਮੱਗਰੀ ਜਾਂ ਖੋਜ ਬੇਨਤੀ ਦੇ ਬਾਰੇ ਵਿੱਚ ਅਤਿਰਿਕਤ ਜਾਣਕਾਰੀ ਦਿੰਦੇ ਮੈਟਾ ਜਾਣਕਾਰੀ ਬਕਸੇ ਨੂੰ ਲੁਕਾਉਣ ਲਈ ਬੰਦ ਕਰੋ
ਮੈਟਾ ਜਾਣਕਾਰੀ ਵਿਖਾਓ
ਵੀਡੀਓ ਵੇਰਵਾ ਅਤੇ ਵਾਧੂ ਜਾਣਕਾਰੀ ਲੁਕਾਉਣ ਲਈ ਇਸਨੂੰ ਬੰਦ ਕਰੋ
ਵੇਰਵਾ ਵਿਖਾਓ
ਸਰਗਰਮ ਪਲੇਅਰ ਕਤਾਰ ਨੂੰ ਬਦਲ ਦਿੱਤਾ ਜਾਵੇਗਾ
ਇੱਕ ਪਲੇਅਰ ਤੋਂ ਦੂਜੇ ਵਿੱਚ ਬਦਲਣਾ ਤੁਹਾਡੀ ਕਤਾਰ ਨੂੰ ਬਦਲ ਸਕਦਾ ਹੈ
ਕਤਾਰ ਕਲੀਅਰ ਕਰਨ ਤੋਂ ਪਹਿਲਾਂ ਪੁਸ਼ਟੀ ਲਈ ਪੁੱਛੋ
ਫਾਸਟ-ਫਾਰਵਰਡ/-ਰਿਵਾਈਂਡ ਸੀਕ ਦੀ ਮਿਆਦ
ਨਾਈਟ ਥੀਮ
ਐਂਡਰਾਇਡ ਨੂੰ ਥੰਮਨੇਲ ਵਿੱਚ ਮੁੱਖ ਰੰਗ ਦੇ ਅਨੁਸਾਰ ਨੋਟੀਫਿਕੇਸ਼ਨ ਦੇ ਰੰਗ ਨੂੰ ਅਨੁਕੂਲਿਤ ਕਰਨ ਦਿਓ (ਧਿਆਨ ਦਿਓ ਕਿ ਇਹ ਹਰੇਕ ਡਿਵਾਈਸ \'ਤੇ ਉਪਲੱਬਧ ਨਹੀਂ ਹੈ)
ਰੰਗਦਾਰ ਨੋਟੀਫਿਕੇਸ਼ਨ
ਕੁਝ ਵੀ ਨਹੀਂ
ਬਫ਼ਰਿੰਗ
ਸ਼ਫਲ ਕਰੋ
ਦੁਹਰਾਓ
ਹੇਠਾਂ ਹਰੇਕ ਨੋਟੀਫਿਕੇਸ਼ਨ ਕਾਰਵਾਈ ਤੇ ਨੱਪਦਿਆਂ ਇਹਨਾਂ ਨੂੰ ਬਦਲੋ। ਇਹਨਾਂ ਦੇ ਸੱਜੇ ਪਾਸੇ ਬਣੇ ਚੈੱਕਬਾਕਸ ਵਰਤਦਿਆਂ ਇਹਨਾਂ ਵਿਚੋਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਤੁਸੀਂ ਕੰਪੈਕਟ ਨੋਟੀਫਿਕੇਸ਼ਨ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ।
ਤੁਸੀਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਕੰਪੈਕਟ ਨੋਟੀਫਿਕੇਸ਼ਨ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ!
ਪੰਜਵਾਂ ਕਾਰਵਾਈ ਬਟਨ
ਚੌਥਾ ਕਾਰਵਾਈ ਬਟਨ
ਤੀਜਾ ਕਾਰਵਾਈ ਬਟਨ
ਦੂਜਾ ਕਾਰਵਾਈ ਬਟਨ
ਪਹਿਲਾ ਕਾਰਵਾਈ ਬਟਨ
ਨਾਂ ਵਿਖਾਓ
ਆਨ
,
- %s ਡਾਉਨਲੋਡ ਮੁਕੰਮਲ
- %s ਡਾਊਨਲੋਡਾਂ ਮੁਕੰਮਲ
ਆਫ
ਕਤਾਰ ਵਿੱਚ ਅੱਗੇ ਸ਼ਾਮਿਲ ਕਰੋ
ਪਲੇਅਰ ਨੋਟੀਫਿਕੇਸ਼ਨ
ਮੌਜੂਦਾ ਚੱਲ ਰਹੀ ਸਟ੍ਰੀਮ ਦੀ ਨੋਟੀਫਿਕੇਸ਼ਨ ਸੰਰਚਨਾ ਕਰੋ
ਨੋਟੀਫਿਕੇਸ਼ਨ
ਨਵੀਂਆਂ ਸਟ੍ਰੀਮਾਂ
ਸਬਸਕ੍ਰਿਪਸ਼ਨਜ਼ ਦੇ ਨਵੀਂ ਸਟ੍ਰੀਮ ਦੇ ਨੋਟੀਫਿਕੇਸ਼ਨ
ਨਿਊਪਾਈਪ ਖਾਮੀ ਤੋਂ ਪ੍ਰਭਾਵਤ ਹੋਈ ਹੈ, ਇੱਥੇ ਨੱਪ ਕੇ ਰਿਪੋਰਟ ਕਰੋ
ਇੱਕ ਖਾਮੀ ਪ੍ਰਭਾਵੀ ਹੋਈ ਹੈ, ਨੋਟੀਫੀਕੇਸ਼ਨ ਵੇਖੋ
ਆਈਟਮਾਂ ਨੂੰ ਇੱਕ ਪਾਸੇ ਖਿੱਚ ਕੇ ਹਟਾਓ
ਦ੍ਰਿਸ਼ ਸੂਚਕ ਵਿਖਾਓ
ਦ੍ਰਿਸ਼ਾਂ ਦੇ ਉੱਪਰ ਉਹਨਾਂ ਦੀ ਸਰੋਤ-ਪਛਾਣ ਲਈ ਪਿਕਾਸੋ ਦੇ ਰੰਗਦਾਰ ਰਿਬਨ ਵਿਖਾਓ : ਨੈੱਟਵਰਕ ਲਈ ਲਾਲ, ਡਿਸਕ ਲਈ ਨੀਲੇ ਤੇ ਮੈਮਰੀ ਲਈ ਹਰੇ
ਨਵੀਂ ਸਟ੍ਰੀਮ ਦੇ ਨੋਟੀਫਿਕੇਸ਼ਨ
ਪਿੰਨ ਕੀਤੀ ਟਿੱਪਣੀ
ਅੱਪਡੇਟ ਦੀ ਉਪਲੱਬਧਤਾ ਪਰਖੀ ਜਾ ਰਹੀ…
ਵੇਖਿਆ ਜਾ ਚੁੱਕਿਆ ਚਿੰਨਤ ਕਰੋ
ਸੀਕਬਾਰ ਥੰਮਨੇਲ ਦੀ ਝਲਕ
ਸਮਾਂ-ਅਵਧੀ ਜਦ ਸਬਸਕ੍ਰਿਪਸ਼ਨ ਫੀਡ ਦੁਬਾਰਾ ਅੱਪਡੇਟ ਕੀਤੀ ਜਾ ਸਕੇ — %s
ਰਚਨਾਕਾਰ ਨੇ ਦਿਲੋਂ ਪਸੰਦ ਕੀਤਾ
ਪ੍ਰਗਤੀਸ਼ੀਲ ਸਮੱਗਰੀ ਉੱਤੇ ਲੋਡ ਅੰਤਰਾਲ ਆਕਾਰ ਬਦਲੋ (ਮੌਜੂਦਾ %s ਤੇ)। ਛੋਟੀ ਸੰਖਿਆ ਉਸਨੂੰ ਜਲਦੀ ਸ਼ੁਰੂ ਕਰਨ ਵਿੱਚ ਮੱਦਦ ਦੇ ਸਕਦੀ ਹੈ
ਖੋਜ ਦੇ ਸਥਾਨਕ ਸੁਝਾਅ
ਖੋਜ ਦੇ ਰਿਮੋਟ ਸੁਝਾਅ
ਮੇਨ ਪਲੇਅਰ ਫੁੱਲ ਸਕਰੀਨ ਵਿੱਚ ਸ਼ੁਰੂ ਕਰੋ
ਪਲੇਅਬੈਕ ਲੋਡ ਅੰਤਰਾਲ ਆਕਾਰ
- %s ਨਵੀਂ ਸਟ੍ਰੀਮ
- %s ਨਵੀਆਂ ਸਟ੍ਰੀਮਾਂ
ਨਵੀਆਂ ਫੀਡ ਆਈਟਮਾਂ
ਸੂਚਨਾ ਪਾਓ
ਬਾਹਰੀ ਪਲੇਅਰਾਂ ਲਈ ਕੁਆਲਿਟੀ ਚੁਣੋ
ਤਰੁੱਟੀ ਰਿਪੋਰਟ ਨੋਟੀਫਿਕੇਸ਼ਨ
ਖ਼ਾਮੀਆਂ ਰਿਪੋਰਟ ਕਰਨ ਲਈ ਨੋਟੀਫਿਕੇਸ਼ਨ
ਟਿੱਪਣੀਆਂ ਬੰਦ ਕੀਤੀਆਂ ਹੋਈਆਂ ਹਨ
ਲੀਕ-ਕੈਨਰੀ ਉਪਲੱਬਧ ਨਹੀਂ ਹੈ
ਤਰੁੱਟੀ ਤੇ ਸਨੈਕਬਾਰ ਵਿਖਾਓ
ਕੁਝ ਸੇਵਾਵਾਂ ਵਿੱਚ ਹੀ ਉਪਲੱਬਧ ਇਹ ਤਰੀਕਾ ਸਬਸਕ੍ਰਿਪਸ਼ਨ ਫੀਡ ਵਿੱਚ ਤੇਜ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ, ਪਰ ਕੁਝ ਗਿਣਤੀ ਦੀਆਂ ਹੀ ਆਈਟਮ ਪ੍ਰਦਾਨ ਕਰ ਸਕਦਾ ਹੈ ਉਹ ਵੀ ਅਕਸਰ ਬਿਨਾਂ ਪੂਰੀ ਜਾਣਕਾਰੀ( ਜਿਵੇਂ ਅਵਧੀ, ਸਟ੍ਰੀਮ ਦੀ ਕਿਸਮ, ਕੋਈ ਸਟ੍ਰੀਮ ਲਾਈਵ ਹੈ, ਨਹੀਂ ਦੱਸਦਾ)
ਇਹ ਸਾਊਂਡਕਲਾਊਡ ਗੋ-ਪਲੱਸ ਟਰੈਕ ਹੈ, ਘੱਟੋ-ਘੱਟ ਤੁਹਾਡੇ ਦੇਸ਼ ਵਿੱਚ, ਇਸ ਲਈ ਇਹ ਸਟ੍ਰੀਮ ਜਾਂ ਡਾਊਨਲੋਡ ਨਹੀਂ ਕੀਤਾ ਜਾ ਸਕਦਾ।
ਅਗਿਆਤ ਫਾਰਮੈਟ
ਅਗਿਆਤ ਕੁਆਲਿਟੀ
ਅਕਸਰ ਪੁੱਛੇ ਜਾਂਦੇ ਸਵਾਲ
ਵੈੱਬਸਾਈਟ \'ਤੇ ਵੇਖੋ
ਸਟ੍ਰੀਮ ਦੇ ਵਿਵਰਣ ਲੋਡ ਹੋ ਰਹੇ ਹਨ…
ਕਾਰਵਾਈ ਵਿੱਚ... ਕੁਝ ਸਮਾਂ ਲੱਗ ਰਿਹਾ ਹੈ
\"ਪਲੇਅਰ ਕਰੈਸ਼ ਕਰੋ\" ਵਿਖਾਉ
ਵਰਤਦੇ ਸਮੇਂ ਪਲੇਅਰ ਕਰੈਸ਼ ਦਾ ਵਿਕਲਪ ਵਿਖਾਉਂਦਾ ਹੈ
ਨਵੀਆਂ ਸਟ੍ਰੀਮਾਂ ਦੀ ਜਾਂਚ ਚਲਾਓ
ਤਰੁੱਟੀ ਨੋਟੀਫਿਕੇਸ਼ਨ ਬਣਾਓ
ਪ੍ਰਤੀਸ਼ਤ
ਸੈਮੀਟੋਨ
ਸਬਸਕ੍ਰਾਈਬ ਕੀਤੇ ਚੈਨਲ ਉੱਪਰ ਨਵੀਂ ਸਟ੍ਰੀਮ ਉੱਪਲਬਧ ਹੋਣ ਤੇ ਨੋਟੀਫਿਕੇਸ਼ਨ ਰਾਹੀਂ ਸੂਚਿਤ ਕਰੋ
ਜਾਂਚ ਅਵਧੀ
ਕੋਈ ਵੀ ਨੈੱਟਵਰਕ
ਅੱਪਡੇਟ ਲਈ ਜਾਂਚ ਕਰੋ
ਘੱਟ ਗੁਣਵੱਤਾ (ਛੋਟਾ ਆਕਾਰ)
ਡਿਸਕ ਤੋਂ ਸਾਰੀਆਂ ਡਾਊਨਲੋਡ ਕੀਤੀਆਂ ਫਾਈਲਾਂ ਹਟਾਓ\?
- %1$s ਡਾਊਨਲੋਡ ਹਟਾਇਆ
- %1$s ਡਾਊਨਲੋਡ ਹਟਾਏ
ਚੈਨਲ ਦਾ ਅਵਤਾਰ ਥੰਮਨੇਲ
ਇਸ ਕਾਰਜ ਲਈ ਕੋਈ ਢੁਕਵਾਂ ਫਾਈਲ ਮੈਨੇਜਰ ਨਹੀਂ ਮਿਲਿਆ।
\nਕ੍ਰਿਪਾ ਕਰਕੇ ਸਟੋਰੇਜ ਐਕਸਿਸ ਫਰੇਮਵਰਕ SAF ਅਨੁਕੂਲ ਫਾਈਲ ਮੈਨੇਜਰ ਇੰਨਸਟਾਲ ਕਰੋ
ਟੈਬਲੇਟ ਮੋਡ
ਨੋਟੀਫਿਕੇਸ਼ਨ ਬੰਦ ਕੀਤੇ ਹੋਏ ਹਨ
ਸਭ ਨੂੰ ਟੌਗਲ ਕਰੋ
ਚੁਣੀ ਗਈ ਸਟ੍ਰੀਮ ਬਾਹਰੀ ਪਲੇਅਰਾਂ ਲਈ ਸਹਿਯੋਗੀ ਨਹੀਂ ਹੈ
ਜਿਹੜੀਆਂ ਸਟ੍ਰੀਮਾਂ ਦਾ ਹਾਲੇ ਐਪ ਡਾਊਨਲੋਡ ਸਮਰਥਨ ਨਹੀਂ ਕਰਦੀ ਉਹ ਛੁਪਾ ਦਿੱਤੀਆਂ ਗਈਆਂ ਹਨ
ਕੋਈ ਆਡੀਓ ਸਟ੍ਰੀਮ ਬਾਹਰੀ ਪਲੇਅਰਾਂ ਲਈ ਉਪਲੱਬਧ ਨਹੀਂ ਹੈ
ਲੜੀਬੱਧ ਕਰੋ
ਪਲੇਅਰ ਕਰੈਸ਼ ਕਰੋ
ਮਿੰਨੀ ਪਲੇਅਰ ਵਿੱਚ ਵੀਡੀਓ ਸ਼ੁਰੂ ਨਾਂ ਕਰੋ ਬਲਕਿ ਜੇ ਆਟੋ-ਰੋਟੇਸ਼ਨ ਲਾਕ ਹੈ ਤਾਂ ਸਿੱਧਾ ਫੁੱਲ ਸਕਰੀਨ ਵਿੱਚ ਚਲਾਓ। ਤੁਸੀਂ ਫਿਰ ਵੀ ਫੁੱਲ ਸਕ੍ਰੀਨ ਤੋਂ ਬਾਹਰ ਆਕੇ ਮਿੰਨੀ-ਪਲੇਅਰ ਤੱਕ ਰਸਾਈ ਹਾਸਿਲ ਕਰ ਸਕਦੇ ਹੋ
ਅਗਰ ਤੁਸੀਂ ਐਪ ਦੀ ਵਰਤੋਂ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਇਹਨਾਂ ਆਮ ਸਵਾਲਾਂ ਦੇ ਜਵਾਬ ਜਾਣਨਾ ਨਾ ਭੁੱਲੋ!
ਕਤਾਰ ਵਿੱਚ ਅੱਗੇ ਲਗਾਇਆ ਗਿਆ
ਨੈੱਟਵਰਕ ਦੀ ਕਿਸਮ
ਨਵੇਂ ਸੰਸਕਰਣਾਂ ਲਈ ਹੱਥੀਂ ਜਾਂਚ ਕਰੋ
ਵਧੀਆ ਗੁਣਵੱਤਾ (ਵੱਡਾ ਆਕਾਰ)
ਇਸ ਕਾਰਜ ਲਈ ਕੋਈ ਢੁਕਵਾਂ ਫਾਈਲ ਮੈਨੇਜਰ ਨਹੀਂ ਮਿਲਿਆ।
\nਕ੍ਰਿਪਾ ਕਰਕੇ ਫਾਈਲ ਮੈਨੇਜਰ ਇੰਨਸਟਾਲ ਕਰੋ ਜਾਂ ਡਾਊਨਲੋਡ ਸੈਟਿੰਗ ਵਿੱਚ \'%s\' ਅਸਮਰੱਥ ਕਰਨ ਦੀ ਕੋਸ਼ਿਸ਼ ਕਰੋ
ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ
ਕੋਈ ਵੀਡੀਓ ਸਟ੍ਰੀਮ ਬਾਹਰੀ ਪਲੇਅਰਾਂ ਲਈ ਉਪਲੱਬਧ ਨਹੀਂ ਹੈ
ਐਕਸੋਪਲੇਅਰ ਡਿਫ਼ਾਲਟ
ਕੀ ਤੁਹਾਨੂੰ ਲੱਗਦਾ ਹੈ ਫੀਡ ਹੌਲੀ ਲੋਡ ਹੋ ਰਹੀ ਹੈ\? ਅਜਿਹਾ ਹੈ ਤਾਂ ਤੇਜ਼ ਫੀਡ ਕ੍ਰਿਆਸ਼ੀਲ ਕਰਕੇ ਵੇਖੋ (ਤੁਸੀਂ ਇਸਨੂੰ ਸੈਟਿੰਗਾਂ ਵਿੱਚ ਜਾ ਕੇ ਜਾਂ ਹੇਠਲਾ ਬਟਨ ਦੱਬ ਕੇ ਕਰ ਸਕਦੇ ਹੋ )
\n
\nਨਿਊਪਾਈਪ ਫੀਡ ਲੋਡ ਕਰਨ ਲਈ ਦੋ ਤਰਾਂ ਦੀਆਂ ਵਿਧੀਆਂ ਦੀ ਪੇਸ਼ਕਸ਼ ਕਰਦੀ ਹੈ:
\n• ਸਬਸਕ੍ਰਿਪਸ਼ਨ ਚੈਨਲ ਤੋਂ ਪੂਰੀ ਜਾਣਕਾਰੀ ਲੈਂਦੀ ਹੈ ਜੋ ਹੌਲ੍ਹੀ ਮਿਲਦੀ ਹੈ।
\n• ਸਮਰਪਿਤ ਸੇਵਾ ਅੰਤਮ ਬਿੰਦੂ ਤੋਂ, ਜੋ ਕਿ ਤੇਜ਼ ਮਿਲਦੀ ਹੈ ਪਰ ਆਮਤੌਰ ਤੇ ਅਧੂਰੀ/ਅਣਸਟੀਕ ਹੁੰਦੀ ਹੈ।
\n
\nਇਨਾਂ ਦੋਹਾਂ ਵਿੱਚ ਫਰਕ ਇਹ ਹੁੰਦਾ ਹੈ ਕਿ ਤੇਜ਼ ਤਰੀਕਾ ਆਮ ਤੌਰ ਤੇ ਕੁਝ ਜਾਣਕਾਰੀ ਨਹੀਂ ਦੇ ਪਾਉਂਦਾ ਜਿਵੇਂ ਕਿ ਨਗਾਂ ਦੀ ਅਵਧੀ ਜਾਂ ਕਿਸਮ(ਕਿ ਵੀਡੀਓ ਲਾਈਵ ਹਨ ਜਾਂ ਆਮ) ਤੇ ਘੱਟ ਨਗ ਦਿਖ ਸਕਦੇ ਹਨ।
\n
\nਯੂਟਿਊਬ ਇੱਕ ਅਜਿਹੀ ਸੇਵਾ ਹੈ ਜਿਹੜੀ RSS ਫੀਡ ਜ਼ਰੀਏ ਇਹ ਤੇਜ਼ ਤਰੀਕਾ ਪ੍ਰਦਾਨ ਕਰਦੀ ਹੈ।
\n
\nਤੁਹਾਡੀ ਚੋਣ ਇਸ ਗੱਲ ਤੇ ਮੁਨੱਸਰ ਕਰਦੀ ਹੈ ਕਿ ਤੁਸੀਂ ਗਤੀ ਤੇ ਸਟੀਕਤਾ ਵਿੱਚੋਂ ਕਿਸ ਨੂੰ ਪ੍ਰਾਥਮਿਕਤਾ ਦਿੰਦੇ ਹੋ।
ਤੇਜ ਮੋਡ
3-ਡੌਟ ਮੀਨੂ ਤੋਂ ਸਬਸਕ੍ਰਿਪਸ਼ਨਾਂ ਨੂੰ ਆਯਾਤ ਜਾਂ ਨਿਰਯਾਤ ਕਰੋ
ਤੁਸੀਂ ਨਿਊਪਾਈਪ ਦਾ ਨਵੀਨਤਮ ਸੰਸਕਰਣ ਚਲਾ ਰਹੇ ਹੋ
%s ਨੂੰ ਡਾਊਨਲੋਡ ਕਰਨ ਲਈ ਟੈਪ ਕਰੋ
ਇਹ ਵਿਕਲਪ ਤਾਂ ਹੀ ਉਪਲਬਧ ਹੁੰਦਾ ਹੈ ਜੇਕਰ %s ਨੂੰ ਥੀਮ ਲਈ ਚੁਣਿਆ ਜਾਂਦਾ ਹੈ
ਸਥਾਈ ਥੰਮਨੇਲ ਨੂੰ ਅਨਸੈੱਟ ਕਰੋ
ਕਲਿੱਪਬੋਰਡ \'ਤੇ ਕਾਪੀ ਕਰਨ ਵਿੱਚ ਅਸਫਲ
ਕਾਰਡ
ਧੁੰਦਲੀਆਂ ਕੀਤੀਆਂ ਪਲੇਲਿਸਟਾਂ ਵਿੱਚ ਪਹਿਲਾਂ ਹੀ ਇਹ ਆਈਟਮ ਹੈ।
ਡੁਪਲੀਕੇਟ ਜੋੜ੍ਹਿਆ ਗਿਆ %d ਵਾਰ
ਉਪਯੋਗੀ ਹੈ, ਉਦਾਹਰਨ ਲਈ, ਜੇਕਰ ਤੁਸੀਂ ਟੁੱਟੇ ਭੌਤਿਕ ਬਟਨਾਂ ਵਾਲਾ ਹੈੱਡਸੈੱਟ ਵਰਤ ਰਹੇ ਹੋ
ਡੁਪਲੀਕੇਟ ਹਟਾਓ
ਡੁਪਲੀਕੇਟ ਹਟਾਉਣੇ ਹਨ\?
ਕੀ ਤੁਸੀਂ ਇਸ ਪਲੇਲਿਸਟ ਵਿੱਚ ਸਾਰੀਆਂ ਡੁਪਲੀਕੇਟ ਸਟ੍ਰੀਮਾਂ ਨੂੰ ਹਟਾਉਣਾ ਚਾਹੁੰਦੇ ਹੋ\?
ਨਿਮਨਲਿਖਤ ਸਟ੍ਰੀਮਾਂ ਵਿਖਾਓ
ਪੂਰੀ ਵੇਖਿਆ
ਅੰਸ਼ਕ ਤੌਰ \'ਤੇ ਵੇਖਿਆ ਗਿਆ
ਆਗਾਮੀ
ਹਾਰਡਵੇਅਰ ਮੀਡੀਆ ਬਟਨ ਇਵੈਂਟਾਂ ਨੂੰ ਅਣਡਿੱਠ ਕਰੋ
ਸਟ੍ਰੀਮ ਵਿਖਾਓ/ਲੁਕਾਓ
ਸੱਜੇ ਪਾਸੇ ਦੀ ਸੰਕੇਤ ਕਿਰਿਆ
ਖੱਬੇ ਪਾਸੇ ਦੀ ਸੰਕੇਤ ਕਿਰਿਆ
ਚਮਕ
ਕੋਈ ਨਹੀਂ
ਪਲੇਅਰ ਸਕ੍ਰੀਨ ਦੇ ਖੱਬੇ ਅੱਧ ਲਈ ਸੰਕੇਤ ਚੁਣੋ
ਪਲੇਅਰ ਸਕ੍ਰੀਨ ਦੇ ਸੱਜੇ ਅੱਧ ਲਈ ਸੰਕੇਤ ਚੁਣੋ
ਆਵਾਜ਼
ਇਹ ਆਪਸ਼ਨ ਨੂੰ ਇਨੇਬਲ ਕਰੋ ਜੇ ਤੁਹਾਨੂੰ ਡੀਕੋਡਰ ਸ਼ੁਰੂ ਕਰਨ ਦੀਆਂ ਸਮੱਸਿਆਵਾਂ ਹਨ, ਜੋ ਪ੍ਰਾਇਮਰੀ ਡੀਕੋਡਰਾਂ ਦੀ ਸ਼ੁਰੂਆਤ ਅਸਫਲ ਹੋਣ ਤੇ ਹੇਠਲੇ-ਪ੍ਰਾਥਮਿਕਤਾ ਡੀਕੋਡਰਾਂ \'ਤੇ ਵਾਪਸ ਲੈ ਜਾਂਦੀ ਹੈ। ਇਸ ਨਾਲ ਪ੍ਰਾਇਮਰੀ ਡੀਕੋਡਰਾਂ ਦੀ ਤੁਲਨਾ ਮਾੜੀ ਪਲੇਅਬੈਕ ਕਾਰਗੁਜ਼ਾਰੀ ਹੋ ਸਕਦੀ ਹੈ
ਇਹ ਵਰਕਅਰਾਊਂਡ ਸਤਹ ਨੂੰ ਸਿੱਧਾ ਕੋਡੇਕ ਤੇ ਸੈੱਟ ਕਰਨ ਦੀ ਬਜਾਏ, ਸਤਹ ਵਿੱਚ ਤਬਦੀਲੀ ਹੋਣ ਤੇ ਵੀਡੀਓ ਕੋਡੈਕਸ ਨੂੰ ਜਾਰੀ ਅਤੇ ਮੁੜ-ਬਹਾਲ ਕਰਦਾ ਹੈ। ਇਸ ਸਮੱਸਿਆ ਵਾਲੇ ਕੁਝ ਡਿਵਾਈਸਾਂ \'ਤੇ ਐਕਸੋਪਲੇਅਰ ਦੁਆਰਾ ਇਹ ਪਹਿਲਾਂ ਹੀ ਵਰਤਿਆ ਜਾ ਰਿਹਾ ਹੈ, ਇਸ ਸੈਟਿੰਗ ਦਾ ਸਿਰਫ਼ ਐਂਡਰੌਇਡ 6 ਅਤੇ ਉਸ ਤੋਂ ਵੱਧ \'ਤੇ ਪ੍ਰਭਾਵ ਹੈ
\n
\nਇਸ ਵਿਕਲਪ ਨੂੰ ਸਮਰੱਥ ਕਰਨ ਨਾਲ ਮੌਜੂਦਾ ਵੀਡੀਓ ਪਲੇਅਰ ਨੂੰ ਸਵਿੱਚ ਕਰਨ ਜਾਂ ਪੂਰੀ ਸਕ੍ਰੀਨ \'ਤੇ ਸਵਿੱਚ ਕਰਨ ਵੇਲੇ ਪਲੇਅਬੈਕ ਤਰੁੱਟੀਆਂ ਨੂੰ ਹੱਲ ਕੀਤਾ ਜਾ ਸਕਦਾ ਹੈ
ਮੂਲ ਆਡੀਓ ਨੂੰ ਤਰਜੀਹ ਦਿਓ
ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਮੂਲ ਆਡੀਓ ਟਰੈਕ ਚੁਣੋ
ਵਰਣਨਾਤਮਕ ਆਡੀਓ ਨੂੰ ਤਰਜੀਹ ਦਿਓ
ਜੇ ਉਪਲਬਧ ਹੋਵੇ ਤਾਂ ਦ੍ਰਿਸ਼ਟੀ ਤੋਂ ਅਪੰਗ ਲੋਕਾਂ ਵਾਸਤੇ ਵਰਣਨਾਂ ਵਾਲਾ ਕੋਈ ਆਡੀਓ ਟਰੈਕ ਚੁਣੋ
ਆਡੀਓ: %s
ਆਡੀਓ ਟਰੈਕ
ਇੱਕ ਆਡੀਓ ਟਰੈਕ ਇਸ ਸਟ੍ਰੀਮ ਵਿੱਚ ਪਹਿਲਾਂ ਹੀ ਮੌਜੂਦ ਹੋਣਾ ਚਾਹੀਦਾ ਹੈ
ਬਾਹਰੀ ਪਲੇਅਰਾਂ ਲਈ ਆਡੀਓ ਟਰੈਕ ਚੁਣੋ
ਅਗਿਆਤ
ਐਕਸੋਪਲੇਅਰ ਸੈਟਿੰਗਾਂ
ਕੁਝ ਐਕਸੋਪਲੇਅਰ ਸੈਟਿੰਗਾਂ ਦਾ ਪ੍ਰਬੰਧਨ ਕਰੋ। ਇਹਨਾਂ ਤਬਦੀਲੀਆਂ ਨੂੰ ਲਾਗੂ ਕਰਨ ਲਈ ਪਲੇਅਰ ਦੁਬਾਰਾ ਚਲਾਉਣ ਦੀ ਲੋੜ ਹੁੰਦੀ ਹੈ
ਐਕਸੋਪਲੇਅਰ ਦੀ ਡੀਕੋਡਰ ਫਾਲਬੈਕ ਵਿਸ਼ੇਸ਼ਤਾ ਦੀ ਵਰਤੋਂ ਕਰੋ
ਹਮੇਸ਼ਾਂ ਐਕਸੋਪਲੇਅਰ ਦੇ ਵੀਡੀਓ ਆਉਟਪੁੱਟ ਸਤਹ ਸੈਟਿੰਗ ਵਰਕਰਾਊਂਡ ਦੀ ਵਰਤੋਂ ਕਰੋ
ਅਸਲੀ
ਡੱਬ ਕੀਤਾ
ਵਰਣਨਾਤਮਕ
ਮੁੱਖ ਟੈਬਾਂ ਦੀ ਸਥਿਤੀ
ਮੁੱਖ ਟੈਬ ਸਿਲੈਕਟਰ ਨੂੰ ਹੇਠਾਂ ਲੈ ਜਾਓ
%1$s %2$s
ਮੀਡੀਆ ਟਨਲਿੰਗ ਤੁਹਾਡੀ ਡਿਵਾਈਸ \'ਤੇ ਡਿਫ਼ਾਲਟ ਤੌਰ \'ਤੇ ਅਸਮਰੱਥ ਕੀਤੀ ਗਈ ਸੀ ਕਿਉਂਕਿ ਤੁਹਾਡੀ ਡਿਵਾਈਸ ਮਾਡਲ ਇਸਦਾ ਸਮਰਥਨ ਨਹੀਂ ਕਰਨ ਲਈ ਜਾਣਿਆ ਜਾਂਦਾ ਹੈ।
ਕੋਈ ਸਟ੍ਰੀਮ ਨਹੀਂ
ਕੋਈ ਲਾਈਵ ਸਟ੍ਰੀਮ ਨਹੀਂ
ਵੀਡੀਓਜ਼
ਸਬਸਕ੍ਰਾਈਬਰਜ਼
ਚੈਨਲ ਪੰਨਿਆਂ \'ਤੇ ਕਿਹੜੀਆਂ ਟੈਬਾਂ ਵਿਖਾਈਆਂ ਜਾਂਦੀਆਂ ਹਨ
ਚੈਨਲ ਟੈਬਾਂ
ਸ਼ੌਰਟਸ
ਮੈਟਾਡੇਟਾ ਲੋਡ ਕੀਤਾ ਜਾ ਰਿਹਾ ਹੈ…
ਚੈਨਲ ਟੈਬਾਂ ਪ੍ਰਾਪਤ ਕਰੋ
ਦੇ ਬਾਰੇ
ਐਲਬਮਜ਼
ਫ਼ੀਡ ਅੱਪਡੇਟ ਕਰਨ ਵੇਲੇ ਪ੍ਰਾਪਤ ਕਰਨ ਲਈ ਟੈਬਾਂ। ਇਸ ਵਿਕਲਪ ਦਾ ਕੋਈ ਅਸਰ ਨਹੀਂ ਹੁੰਦਾ ਜੇਕਰ ਚੈਨਲ ਨੂੰ ਫਾਸਟ ਮੋਡ ਦੀ ਵਰਤੋਂ ਕਰਕੇ ਅੱਪਡੇਟ ਕੀਤਾ ਜਾਂਦਾ ਹੈ।
ਪਲੇਲਿਸਟਾਂ
ਟ੍ਰੈਕਸ
ਚੈਨਲਜ਼
ਲਾਈਵ
ਸਕ੍ਰੀਨ ਸਥਿਤੀ ਨੂੰ ਟੌਗਲ ਕਰੋ
ਫੁੱਲ ਸਕ੍ਰੀਨ ਨੂੰ ਟੌਗਲ ਕਰੋ
ਅਗਲੀ ਸਟ੍ਰੀਮ
ਪਲੇ ਕਤਾਰ ਖੋਲ੍ਹੋ
ਅੱਗੇ ਕਰੋ
ਰੀਵਾਈਂਡ ਕਰੋ
ਦੁਬਾਰਾ ਚਲਾਓ
ਚਲਾਓ
ਹੋਰ ਵਿਕਲਪ
ਮਿਆਦ
ਪਿਛਲੀ ਸਟ੍ਰੀਮ
ਚਿੱਤਰ ਕੁਆਲਿਟੀ
\?
ਘੱਟ ਕੁਆਲਿਟੀ
ਅਵਤਾਰ
ਉਪ-ਚੈਨਲ ਅਵਤਾਰ
ਚਿੱਤਰ ਲੋਡ ਨਾ ਕਰੋ
ਉੱਚ ਕੁਆਲਿਟੀ
ਦਰਮਿਆਨੀ ਕੁਆਲਿਟੀ
ਅਪਲੋਡਰ ਅਵਤਾਰ
ਬੈਨਰ
ਡਾਟਾ ਅਤੇ ਮੈਮੋਰੀ ਵਰਤੋਂ ਨੂੰ ਘਟਾਉਣ ਲਈ ਚਿੱਤਰਾਂ ਦੀ ਗੁਣਵੱਤਾ ਅਤੇ ਚਿੱਤਰਾਂ ਨੂੰ ਬਿਲਕੁਲ ਲੋਡ ਕਰਨਾ ਹੈ ਜਾਂ ਨਹੀਂ, ਚੁਣੋ। ਤਬਦੀਲੀਆਂ ਇਨ-ਮੈਮੋਰੀ ਅਤੇ ਆਨ-ਡਿਸਕ ਚਿੱਤਰ ਕੈਸ਼ ਨੂੰ ਸਾਫ਼ ਕਰਦੀਆਂ ਹਨ — %s
ਥੰਮਨੇਲ
URL ਸੂਚੀ ਸਾਂਝੀ ਕਰੋ
ਸਿਰਲੇਖਾਂ ਨਾਲ ਸਾਂਝਾ ਕਰੋ
%1$s
\n%2$s
ਪਲੇਲਿਸਟ ਸਾਂਝੀ ਕਰੋ
- %1$s: %2$s
- %s ਜਵਾਬ
- %s ਜਵਾਬ
ਹੋਰ ਵਿਖਾਓ
ਇਸ \'ਤੇ ਟੈਪ ਕਰਕੇ ਹੇਠਾਂ ਹਰੇਕ ਸੂਚਨਾ ਕਾਰਵਾਈ ਨੂੰ ਸੰਪਾਦਿਤ ਕਰੋ। ਪਹਿਲੀਆਂ ਤਿੰਨ ਕਾਰਵਾਈਆਂ (ਚਲਾਓ/ਰੋਕੋ, ਪਿਛਲਾ ਅਤੇ ਅਗਲਾ) ਸਿਸਟਮ ਦੁਆਰਾ ਸੈੱਟ ਕੀਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਅਨੁਕੂਲਿਤ ਨਹੀਂ ਕੀਤਾ ਜਾ ਸਕਦਾ ਹੈ।
ਘੱਟ ਵਿਖਾਓ
ਹਾਂ
ਨਿਊਪਾਈਪ ਸਮੇਂ-ਸਮੇਂ \'ਤੇ ਨਵੇਂ ਸੰਸਕਰਣਾਂ ਦੀ ਸਵੈਚਲਿਤ ਤੌਰ \'ਤੇ ਜਾਂਚ ਕਰ ਸਕਦੀ ਹੈ ਅਤੇ ਇੱਕ ਵਾਰ ਉਪਲਬਧ ਹੋਣ \'ਤੇ ਤੁਹਾਨੂੰ ਸੂਚਿਤ ਕਰ ਸਕਦੀ ਹੈ।
\nਕੀ ਤੁਸੀਂ ਇਸਨੂੰ ਇਨੇਬਲ ਕਰਨਾ ਚਾਹੁੰਦੇ ਹੋ?
ਬੈਕਅੱਪ ਅਤੇ ਰੀਸਟੋਰ
ਸੈਟਿੰਗਾਂ ਨੂੰ ਰੀਸੈਟ ਕਰੋ
ਸਾਰੀਆਂ ਸੈਟਿੰਗਾਂ ਨੂੰ ਉਹਨਾਂ ਦੇ ਡਿਫ਼ਾਲਟ ਮੁੱਲਾਂ \'ਤੇ ਰੀਸੈਟ ਕਰੋ
ਸਾਰੀਆਂ ਸੈਟਿੰਗਾਂ ਨੂੰ ਰੀਸੈੱਟ ਕਰਨ ਨਾਲ ਤੁਹਾਡੀਆਂ ਸਾਰੀਆਂ ਤਰਜੀਹੀ ਸੈਟਿੰਗਾਂ ਰੱਦ ਹੋ ਜਾਣਗੀਆਂ ਅਤੇ ਐਪ ਰੀਸਟਾਰਟ ਹੋ ਜਾਵੇਗਾ।
\n
\nਕੀ ਤੁਸੀਂ ਯਕੀਨੀ ਤੌਰ \'ਤੇ ਅੱਗੇ ਵਧਣਾ ਚਾਹੁੰਦੇ ਹੋ?
ਡਿਵਾਈਸ \'ਤੇ ਲੋੜੀਂਦੀ ਖਾਲੀ ਥਾਂ ਨਹੀਂ ਹੈ
ਨਹੀਂ
ਇੰਪੋਰਟ ਕੀਤੇ ਜਾ ਰਹੇ ਐਕਸਪੋਰਟ ਵਿੱਚ ਸੈਟਿੰਗਾਂ ਇੱਕ ਕਮਜ਼ੋਰ ਫਾਰਮੈਟ ਦੀ ਵਰਤੋਂ ਕਰਦੀਆਂ ਹਨ ਜੋ ਨਿਊਪਾਈਪ 0.27.0 ਤੋਂ ਬਰਤਰਫ਼ ਕੀਤਾ ਗਿਆ ਸੀ। ਯਕੀਨੀ ਬਣਾਓ ਕਿ ਇੰਪੋਰਟ ਕੀਤਾ ਜਾ ਰਿਹਾ ਨਿਰਯਾਤ ਇੱਕ ਭਰੋਸੇਯੋਗ ਸਰੋਤ ਤੋਂ ਹੈ, ਅਤੇ ਸਿਰਫ਼ ਨਿਊਪਾਈਪ 0.27.0 ਜਾਂ ਇਸਤੋਂ ਨਵੇਂ ਤੋਂ ਪ੍ਰਾਪਤ ਕੀਤੇ ਐਕਸਪੋਰਟ ਦੀ ਵਰਤੋਂ ਕਰਨ ਨੂੰ ਤਰਜੀਹ ਦਿਓ। ਇਸ ਕਮਜ਼ੋਰ ਫਾਰਮੈਟ ਵਿੱਚ ਸੈਟਿੰਗਾਂ ਨੂੰ ਆਯਾਤ ਕਰਨ ਲਈ ਸਮਰਥਨ ਜਲਦੀ ਹੀ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ ਅਤੇ ਫਿਰ ਨਿਊਪਾਈਪ ਦੇ ਪੁਰਾਣੇ ਸੰਸਕਰਣ ਹੁਣ ਨਵੇਂ ਸੰਸਕਰਣਾਂ ਤੋਂ ਐਕਸਪੋਰਟ ਦੀਆਂ ਸੈਟਿੰਗਾਂ ਨੂੰ ਇੰਪੋਰਟ ਕਰਨ ਦੇ ਯੋਗ ਨਹੀਂ ਹੋਣਗੇ।
ਸੈਕੰਡਰੀ
ਟੈਂਪਰੇਰੀ ਯੂਟਿਊਬ ਪਲੇਲਿਸਟ ਵੱਜੋਂ ਸ਼ੇਅਰ ਕਰੋ
ਪਲੇਲਿਸਟਾਂ